ਰਾਸ਼ਟਰੀ
Laksar Railway Station: "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ", ਚੱਲਦੀ ਟਰੇਨ ਹੇਠਾਂ ਆਇਆ ਯਾਤਰੀ
ਜੀਆਰਪੀ ਦੀ ਮਹਿਲਾ ਸਿਪਾਹੀ ਨੇ ਇੰਝ ਬਣਾਈ ਜਾਨ
ਤਾਮਿਲਨਾਡੂ ਦੇ ਊਟੀ ’ਚ ਗਰਮੀ ਨੇ ਤੋੜਿਆ ਰੀਕਾਰਡ
29 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.4 ਡਿਗਰੀ ਵੱਧ ਸੀ
ਲੋਕ ਸਭਾ ਚੋਣਾਂ ਦੇ ਪਹਿਲੇ ਅਤੇ ਦੂਜੇ ਪੜਾਅ ’ਚ 66.14 ਫੀ ਸਦੀ ਅਤੇ 66.71 ਫੀ ਸਦੀ ਵੋਟਿੰਗ ਹੋਈ : ਚੋਣ ਕਮਿਸ਼ਨ
ਵੋਟਿੰਗ ਬਾਰੇ ਆਖ਼ਰੀ ਅੰਕੜੇ ਜਾਰੀ ਨਾ ਕਰਨ ’ਤੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ
Lok Sabha Election 2024 : ਕਾਂਗਰਸ ਨੇ ਅਦਾਕਾਰ ਰਾਜ ਬੱਬਰ ਨੂੰ ਗੁੜਗਾਓਂ ਤੋਂ ਐਲਾਨਿਆ ਉਮੀਦਵਾਰ
ਕਾਂਗੜਾ ਤੋਂ ਆਨੰਦ ਸ਼ਰਮਾ ,ਹਮੀਰਪੁਰ ਤੋਂ ਸਤਪਾਲ ਰਾਇਜ਼ਾਦਾ ਅਤੇ ਨਾਰਥ ਮੁੰਬਈ ਤੋਂ ਭੂਸ਼ਣ ਪਾਟਿਲ ਨੂੰ ਦਿੱਤੀ ਟਿਕਟ
Rape News : 3 ਸਾਲ ਤੋਂ ਬੇਟੀ ਨੂੰ ਪੜ੍ਹਾਉਣ ਆਉਂਦਾ ਸੀ ਟਿਊਸ਼ਨ, ਅਧਿਆਪਕ ਨੇ ਵਿਦਿਆਰਥਣ ਦੀ ਮਾਂ ਨਾਲ ਕੀਤਾ ਰੇਪ
'ਵੀਡੀਓ ਦੀ ਧਮਕੀ ਦੇ ਕੇ ਕਰਦਾ ਰਿਹਾ ਜਿਨਸੀ ਸ਼ੋਸ਼ਣ
UP News : ਗਰਮੀ ਕਾਰਨ ਸਕੂਲ ਨਹੀਂ ਆ ਰਹੇ ਸੀ ਬੱਚੇ, ਹੈੱਡ ਮਾਸਟਰ ਨੇ ਕਲਾਸ ਰੂਮ 'ਚ ਬਣਵਾ ਦਿੱਤਾ ਸਵੀਮਿੰਗ ਪੂਲ
ਪ੍ਰਾਇਮਰੀ ਸਕੂਲ ਦੇ ਇੱਕ ਕਲਾਸ ਰੂਮ ਨੂੰ ਸਵੀਮਿੰਗ ਪੂਲ ਵਿੱਚ ਤਬਦੀਲ ਕਰ ਦਿੱਤਾ
Sidhu moosewala News : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਬੁਲੰਦਸ਼ਹਿਰ ਤੋਂ ਫੜੇ 3 ਮਲਜ਼ਮ
Sidhu moosewala News : ਬਦਮਾਸ਼ਾਂ ਕੋਲੋਂ 3 ਪਿਸਤੌਲ, 2 ਬੰਦੂਕਾਂ ਅਤੇ ਕਾਰਤੂਸ, ਇੱਕ ਥਾਰ ਗੱਡੀ ਬਰਾਮਦ
Arvind Kejriwal News: ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਸਵਾਲ, ‘ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰੀ ਕਿਉਂ?’
ਪੁੱਛਿਆ, ਜਾਂਚ ਅਤੇ ਗ੍ਰਿਫ਼ਤਾਰੀ ਵਿਚ ਇੰਨਾ ਗੈਪ ਕਿਉਂ?
Delhi Liquor Policy Case: AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਲੋਂ ਪਟੀਸ਼ਨ ਖਾਰਜ
Devender Yadav: ਦੇਵੇਂਦਰ ਯਾਦਵ ਨੂੰ ਦਿੱਲੀ ਕਾਂਗਰਸ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ
ਸਾਬਕਾ ਵਿਧਾਇਕ ਯਾਦਵ ਇਸ ਸਮੇਂ ਪੰਜਾਬ ਦੇ ਇੰਚਾਰਜ ਹਨ।