ਰਾਸ਼ਟਰੀ
Haryana Accident news: 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਹੋਈ ਟੱਕਰ, 2 ਨੌਜਵਾਨਾਂ ਦੀ ਮੌਤ
Haryana Accident news: ਹਾਦਸੇ ਵਿਚ ਮੋਟਰਸਾਈਕਲਾਂ ਦੇ ਉੱਡੇ ਪਰਖੱਚੇ
Himachal News: ਹਿਮਾਚਲ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਨਾਨੀ-ਦੋਹਤੀ ਦੀ ਮੌਤ
Himachal News: ਬਾਂਦਰਾਂ ਨੂੰ ਭਜਾਉਣ ਲਈ ਖੇਤਾਂ 'ਚ ਗਏ ਸਨ
ਦਿੱਲੀ ਆਬਕਾਰੀ ਨੀਤੀ ਕੇਸ ’ਚ ਸਰਕਾਰੀ ਗਵਾਹ ਦੇ ਪਿਤਾ ਨੂੰ TDP ਨੇ ਓਂਗੋਲ ਸੀਟ ਤੋਂ ਟਿਕਟ ਦਿਤੀ
ਚੋਣਾਂ ਲਈ ਆਂਧਰ ਪ੍ਰਦੇਸ਼ ’ਚ ਭਾਜਪਾ ਨਾਲ ਗੱਠਜੋੜ ’ਚ ਹੈ TDP
ਨਿਊਜ਼ਕਲਿੱਕ ਕੇਸ: ਦਿੱਲੀ ਪੁਲਿਸ ਨੇ ਦਾਇਰ ਕੀਤੀ ਚਾਰਜਸ਼ੀਟ
ਸੰਪਾਦਕ ਪੁਰਕਾਯਸਥ ਦਾ ਨਾਂ ਵੀ ਸ਼ਾਮਲ
ਰਾਜਪਾਲਾਂ ਨੂੰ ਸੰਵਿਧਾਨ ਅਨੁਸਾਰ ਅਪਣੇ ਫਰਜ਼ ਨਿਭਾਉਣੇ ਚਾਹੀਦੇ ਹਨ: ਜਸਟਿਸ ਬੀ.ਵੀ. ਨਾਗਰਤਨਾ
ਕਿਹਾ, ਰਾਜਪਾਲਾਂ ਦਾ ਅਹੁਦਾ ਇਕ ਗੰਭੀਰ ਸੰਵਿਧਾਨਕ ਅਹੁਦਾ, ਰਾਜਪਾਲਾਂ ਨੂੰ ਕੁੱਝ ਕਰਨ ਜਾਂ ਨਾ ਕਰਨ ਲਈ ਕਿਹਾ ਜਾਣਾ ਸ਼ਰਮਨਾਕ ਹੈ
Patna High Court News: ਪਤਨੀ ਜਾਂ ਪਤੀ ਨੂੰ ‘ਭੂਤ’, ‘ਪਿਸ਼ਾਚ’ ਕਹਿਣਾ ਬੇਰਹਿਮੀ ਨਹੀਂ: ਅਦਾਲਤ
ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਨੂੰ ਸਾਰੇ ਮੁਲਜ਼ਮਾਂ ਨੇ ‘ਪਰੇਸ਼ਾਨ’ ਕੀਤਾ ਅਤੇ ‘ਬੇਰਹਿਮੀ ਨਾਲ ਤਸੀਹੇ ਦਿਤੇ’।
Kalpana Soren Meets Sunita Kejriwal: ਹੇਮੰਤ ਸੋਰੇਨ ਦੀ ਪਤਨੀ ਨੇ ਦਿੱਲੀ ’ਚ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ
‘ਆਪ’ ਨੇਤਾਵਾਂ ਨੇ ਦਸਿਆ ਕਿ ਸੁਨੀਤਾ ਕੇਜਰੀਵਾਲ ਦੇ ਵੀ ਰੈਲੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕੇਰਲ : ਮਦਰੱਸਾ ਅਧਿਆਪਕ ਦੇ ਕਤਲ ਮਾਮਲੇ ’ਚ ਆਰ.ਐੱਸ.ਐੱਸ. ਦੇ ਤਿੰਨ ਵਰਕਰ ਬਰੀ
ਮ੍ਰਿਤਕ ਦੇ ਰਿਸ਼ਤੇਦਾਰ ਅਤੇ ਸਰਕਾਰੀ ਵਕੀਲ ਨਿਰਾਸ਼, ਕਿਹਾ ‘ਵੱਡੀ ਅਦਾਲਤ ’ਚ ਅਪੀਲ ਕਰਾਂਗੇ’
BJP Manifesto Committee: ਭਾਜਪਾ ਨੇ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਕਮੇਟੀ ਬਣਾਈ, ਰਾਜਨਾਥ ਹੋਣਗੇ ਪ੍ਰਧਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਨਵੀਨਰ ਹੋਣਗੇ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸਹਿ-ਕਨਵੀਨਰ ਹੋਣਗੇ।
Lok Sabha Election 2024 : ਭਾਜਪਾ ਨੇ ਪੰਜਾਬ ’ਚ ਉਮੀਦਵਾਰ ਤੈਅ ਕਰਨ ਦੀ ਤਿਆਰੀ ਸ਼ੁਰੂ ਕੀਤੀ
Lok Sabha Election 2024 : ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ ’ਚ ਤੈਅ ਕਰਨ ਦੀ ਕੁਝ ਚੁਣੌਤੀ