ਰਾਸ਼ਟਰੀ
LIC Office Open News : LIC ਦੇ ਦਫ਼ਤਰ 30-31 ਮਾਰਚ ਨੂੰ ਰਹਿਣਗੇ ਖੁੱਲ੍ਹੇ
LIC Office Open News : ਬੈਂਕਾਂ ਵਿੱਚ ਵੀ ਹੋਵੇਗਾ ਕੰਮ ਕਾਜ
ਲੋਕ ਸਭਾ ਚੋਣ ਪ੍ਰਚਾਰ : ਜ਼ਿਲ੍ਹਾ ਚੋਣ ਕਮੇਟੀਆਂ ਨੇ ਉਮੀਦਵਾਰਾਂ ਲਈ ਖਰਚ ਦੀ ਹੱਦ ਨਿਰਧਾਰਤ ਕੀਤੀ, ਜਾਣੋ ਕਿੱਥੇ ਹੋ ਸਕੇਗਾ ਕਿੰਨਾ ਖ਼ਰਚ
ਜਲੰਧਰ ’ਚ ਚਾਹ ਦਾ ਕੱਪ 15 ਰੁਪਏ ਅਤੇ ਬਾਲਾਘਾਟ ’ਚ 5 ਰੁਪਏ
Income Tax Notice: ਸੀ.ਪੀ.ਆਈ. ਨੂੰ 11 ਕਰੋੜ ਰੁਪਏ ਦੇ ਬਕਾਏ ਲਈ ਇਨਕਮ ਟੈਕਸ ਨੋਟਿਸ ਮਿਲਿਆ: ਸੂਤਰ
ਖੱਬੇਪੱਖੀ ਆਮਦਨ ਕਰ ਅਧਿਕਾਰੀਆਂ ਦੇ ਨੋਟਿਸ ਨੂੰ ਚੁਣੌਤੀ ਦੇਣ ਲਈ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ।
ਕੇਰਲ ’ਚ ‘ਗੁੱਡ ਫ੍ਰਾਈਡੇ’ ਦੀ ਪ੍ਰਾਰਥਨਾ ਦੌਰਾਨ ਈਸਾਈਆਂ ਵਿਰੁਧ ਹਿੰਸਾ ਦਾ ਮੁੱਦਾ ਉਠਿਆ
ਆਰਚਬਿਸ਼ਪ ਥਾਮਸ ਜੇ. ਨੇਟੋ ਨੇ ਕਿਹਾ ਕਿ ਈਸਾਈਆਂ ਨੂੰ ‘ਸਮਾਜ ਵਿਰੋਧੀ ਤਾਕਤਾਂ ਦੇ ਹੱਥੋਂ ਬੇਰਹਿਮੀ ਅਤੇ ਹਿੰਸਾ’ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ
BSF Recruitment News: BSF ’ਚ SI ਸਮੇਤ ਕਈ ਅਸਾਮੀਆਂ ਲਈ ਭਰਤੀ ਸ਼ੁਰੂ, 10ਵੀਂ ਪਾਸ 15 ਅਪ੍ਰੈਲ ਤੱਕ ਕਰੋ ਅਪਲਾਈ
BSF Recruitment News: ਕੁੱਲ 82 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ
Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Noida News : ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਫਿਲ਼ਹਾਲ ਅਜੇ ਜ਼ੇਰੇ ਇਲਾਜ
Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁਧ INDIA ਗਠਜੋੜ ਦਾ ਪ੍ਰਦਰਸ਼ਨ ਟਲਿਆ
ਇੰਡੀਆ ਗਠਜੋੜ ਨੇ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਚੋਣ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ।
Arvind Kejriwal News: AAP ਨੇ ਸ਼ੁਰੂ ਕੀਤੀ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ; ਸੁਨੀਤਾ ਕੇਜਰੀਵਾਲ ਨੇ ਜਾਰੀ ਕੀਤਾ ਵਟ੍ਹਸਐਪ ਨੰਬਰ
ਇਸ ਦਾ ਐਲਾਨ ਉਨ੍ਹਾਂ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
Uttarakhand News: ਬਾਬਾ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਵਾਲੀ ਪੋਸਟ ਵਾਇਰਲ; ਪੰਜਾਬ ਨਾਲ ਜੁੜੇ ਤਾਰ!
ਇਸ ਪੋਸਟ ਨੂੰ ਸਰਬਜੀਤ ਸਿੰਘ ਮੀਆਂਵਿੰਡ ਨਾਂਅ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ।
PM Modi with Bill Gates: ''ਮੈਂ ਟੈਕਨਾਲੋਜੀ ਦਾ ਗੁਲਾਮ ਨਹੀਂ ਹਾਂ'' ਬਿਲ ਗੇਟਸ ਨਾਲ ਹੋਈ ਮੀਟਿੰਗ ਦੌਰਾਨ ਬੋਲੇ PM ਨਰਿੰਦਰ ਮੋਦੀ
PM Modi with Bill Gates: ਸਿਹਤ, ਤਕਨਾਲੋਜੀ, ਖੇਤੀਬਾੜੀ, ਜਲਵਾਯੂ ਤਬਦੀਲੀ ਵਰਗੇ ਮੁੱਦਿਆਂ 'ਤੇ ਵਿਸਥਾਰ ਨਾਲ ਕੀਤੀ ਗਈ ਚਰਚਾ