ਰਾਸ਼ਟਰੀ
CAA ਲਿਆਉਣਾ ਹੈ ਤਾਂ ਦੇਸ਼ ਛੱਡ ਕੇ ਵਿਦੇਸ਼ਾਂ 'ਚ ਵਸੇ 11 ਲੱਖ ਉਦਯੋਗਪਤੀਆਂ ਨੂੰ ਵਾਪਸ ਲਿਆਓ: ਕੇਜਰੀਵਾਲ
ਇੰਨੀ ਵੱਡੀ ਗਿਣਤੀ ਵਿਚ ਘੁਸਪੈਠੀਆਂ ਦੇ ਆਉਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ
Election Commissioner: ਕੇਰਲ ਤੋਂ ਗਿਆਨੇਸ਼ ਕੁਮਾਰ ਅਤੇ ਪੰਜਾਬ ਤੋਂ ਸੁਖਬੀਰ ਸੰਧੂ ਬਣੇ ਨਵੇਂ ਚੋਣ ਕਮਿਸ਼ਨਰ; ਨੋਟੀਫਿਕੇਸ਼ਨ ਜਾਰੀ
ਸੁਖਬੀਰ ਸੰਧੂ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ
E- PAN Card Downlaod process: ਹੁਣ ਤੁਸੀਂ ਅਪਣੇ ਫੋਨ ’ਚ ਡਾਊਨਲੋਡ ਕਰ ਕੇ ਰੱਖ ਸਕਦੇ ਹੋ E- PAN Card
E- PAN Card Downlaod process: ਮੋਬਾਈਲ ’ਚ ਇਸ ਢੰਗ ਨਾਲ ਕਰੋ ਡਾਊਨਲੋਡ
One Nation-One Election: ਕੋਵਿੰਦ ਕਮੇਟੀ ਨੇ ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ, ਕਦੋਂ ਲਾਗੂ ਹੋਵੇਗਾ ਇਹ ਨਿਯਮ
ਦਾਅਵਾ- 18 ਹਜ਼ਾਰ ਪੰਨਿਆਂ ਦੀ ਲਿਸਟ ਵਿਚ 2029 ਵਿਚ ਇੱਕੋ ਸਮੇਂ ਚੋਣਾਂ ਕਰਵਾਉਣ ਦੀ ਸਿਫਾਰਿਸ਼
Shimla Accident News: ਡੂੰਘੀ ਖੱਡ ਵਿਚ ਡਿੱਗੀ ਬੋਲੈਰੋ ਗੱਡੀ, ਤਿੰਨ ਲੋਕਾਂ ਦੀ ਹੋਈ ਮੌਤ, ਇਕ ਜ਼ਖ਼ਮੀ
Shimla Accident News: ਗੱਡੀ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
Delhi Liquor Scam: ED ਦੇ ਸੰਮਨ ਖਿਲਾਫ਼ ਸੈਸ਼ਨ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ
ਅਦਾਲਤ ਨੇ 16 ਮਾਰਚ ਨੂੰ ਪੇਸ਼ ਹੋਣ ਦੇ ਦਿੱਤੇ ਸੀ ਹੁਕਮ
ਸੁਪਰੀਮ ਕੋਰਟ ਦੇ ਰਸੋਈਏ ਦੀ ਬੇਟੀ ਅਮਰੀਕਾ ’ਚ ਕਾਨੂੰਨ ਦੀ ਪੜ੍ਹਾਈ ਕਰੇਗੀ, ਚੀਫ ਜਸਟਿਸ ਨੇ ਕੀਤਾ ਸਨਮਾਨਿਤ
ਪ੍ਰਗਿਆ ਠਾਕੁਰ ਨੂੰ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ ਤੋਂ ਕਾਨੂੰਨ ਵਿਚ ਮਾਸਟਰ ਡਿਗਰੀ ਹਾਸਲ ਕਰਨ ਲਈ ਵਜੀਫ਼ਾ ਮਿਲਿਆ
ਪਵਨ ਸਿੰਘ ਨੇ ਲਿਆ ਯੂ-ਟਰਨ, ਕਿਹਾ ‘ਮਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਲੋਕ ਸਭਾ ਚੋਣਾਂ ਲੜਾਂਗਾ’
ਇਹ ਨਹੀਂ ਦਸਿਆ ਕਿ ਉਹ ਕਿਸ ਹਲਕੇ ਤੋਂ, ਕਿਸ ਸੂਬੇ ਤੋਂ ਅਤੇ ਕਿਸ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ
ਭਾਜਪਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣ ਲੜਨਗੇ
ਸ਼ਿਲਾਂਗ ਦੀ ਪੰਜਾਬੀ ਲੇਨ ’ਚ ਰਹਿਣ ਵਾਲੇ ਲੋਕਾਂ ਨੇ ਮੰਗੀ ਅਮਿਤ ਸ਼ਾਹ ਤੋਂ ਮਦਦ
ਪੰਜਾਬੀ ਕਲੋਨੀ ਦੇ ਸਿੱਖਾਂ ਨੂੰ ਵੱਖ-ਵੱਖ ਆਦਿਵਾਸੀ ਸਮੂਹਾਂ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ : ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ