ਰਾਸ਼ਟਰੀ
ਟਿਕਟਾਂ ਦੀ ਵੰਡ ’ਤੇ ਨਾਰਾਜ਼ ਛੋਟੇ ਭਰਾ ਤੋਂ ਮਮਤਾ ਨੇ ਤੋੜਿਆ ਰਿਸ਼ਤਾ
ਮੈਂ ਵੰਸ਼ਵਾਦ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਕਰਦੀ ਕਿ ਮੈਂ ਉਨ੍ਹਾਂ ਨੂੰ ਚੋਣਾਂ ਵਿਚ ਟਿਕਟ ਦੇਵਾਂਗੀ : ਮਮਤਾ ਬੈਨਰਜੀ
Haryana News: ਹਰਿਆਣਾ ਦੇ ਨਵੇਂ CM ਦੀ ਚੋਣ ਨੂੰ ਹਾਈ ਕੋਰਟ ਵਿਚ ਚੁਣੌਤੀ; ਨਵੀਂ ਕੈਬਨਿਟ ਨੂੰ ਦਸਿਆ ਗਿਆ ਗ਼ੈਰ-ਕਾਨੂੰਨੀ
ਕਿਹਾ, ਸੈਣੀ ਨੂੰ ਮੁੱਖ ਮੰਤਰੀ ਬਣਾਉਣਾ ਸੰਵਿਧਾਨ ਦੀ ਧਾਰਾ 164 (4) ਦੀ ਉਲੰਘਣਾ
Electoral Bond News: ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ SBI ਨੇ ਇਲੈਕਟੋਰਲ ਬਾਂਡ ਨੂੰ ਲੈ ਕੇ ਦਾਇਰ ਕੀਤਾ ਹਲਫਨਾਮਾ
Electoral Bond News: ਪੈਨ ਡਰਾਈਵ 'ਚ ਦਿਤੀ ਜਾਣਕਾਰੀ
paytm News : 15 ਮਾਰਚ ਤੋਂ ਬਾਅਦ ਪੇਟੀਐਮ ’ਤੇ ਸੇਵਾਵਾਂ ਹੋਣਗੀਆਂ ਬੰਦ
paytm News : 31 ਜਨਵਰੀ ਨੂੰ ਆਰਬੀਆਈ ਪੇਟੀਐੱਮ ਪੇਮੈਂਟਸ ਬੈਂਕ ’ਤੇ ਲਗਾ ਦਿੱਤੀ ਪਾਬੰਦੀ
CAA News: CAA ਮਾਮਲੇ ’ਤੇ ਬੋਲੇ ਅਰਵਿੰਦ ਕੇਜਰੀਵਾਲ, ‘ਭਾਜਪਾ ਚੁਣਾਵੀ ਫਾਇਦੇ ਲਈ ਲਿਆ ਰਹੀ ਇਹ ਕਾਨੂੰਨ’
ਕਿਹਾ, ਸਰਕਾਰ ਕੋਲ ਅਪਣੇ ਦੇਸ਼ ਦੇ ਬੱਚਿਆਂ ਲਈ ਰੁਜ਼ਗਾਰ ਨਹੀਂ ਹੈ ਪਰ ਪਾਕਿਸਤਾਨੀਆਂ ਅਤੇ ਬੰਗਲਾਦੇਸ਼ੀਆਂ ਨੂੰ ਰੁਜ਼ਗਾਰ ਦੇਣ ਜਾ ਰਹੀ
Punjabi Lane IED blast: ਪੰਜਾਬੀ ਲੇਨ ਵਿਚ ਧਮਾਕੇ ਦਾ ਮਾਮਲਾ; ਪੁਲਿਸ ਵਲੋਂ ਸਲੀਪਰ ਸੈੱਲ ਦਾ ਪਰਦਾਫਾਸ਼
ਚਾਰ ਮੈਂਬਰ ਗ੍ਰਿਫ਼ਤਾਰ; ਵਿਸਫੋਟਕ ਵੀ ਬਰਾਮਦ
CAA Online Portal: ਭਾਰਤ ਦੀ ਨਾਗਰਿਕਤਾ ਲਈ ਇੰਝ ਕਰੋ ਅਪਲਾਈ
ਭਾਰਤ ਦੇ ਗੁਆਂਢੀ ਦੇਸ਼ਾਂ ਦੇ ਗੈਰ-ਮੁਸਲਿਮ ਲੋਕਾਂ ਲਈ ਭਾਰਤੀ ਨਾਗਰਿਕਤਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ।
Lok Sabha Elections: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਚੋਣ ਕਮਿਸ਼ਨ ਨੇ ਗੂਗਲ ਨਾਲ ਮਿਲਾਇਆ ਹੱਥ, AI ਰਾਹੀਂ ਹੋਵੇਗਾ ਕੰਟਰੋਲ
Lok Sabha Elections: ਗੂਗਲ ਆਉਣ ਵਾਲੀਆਂ ਚੋਣਾਂ ਦੌਰਾਨ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ, ਅਧਿਕਾਰਤ ਸਮੱਗਰੀ ਨੂੰ ਉਤਸ਼ਾਹਿਤ ਕਰੇਗਾ
ਪੋਖਰਨ ਫੀਲਡ ਫਾਇਰਿੰਗ ਰੇਂਜ ’ਤੇ ਤਿੰਨਾਂ ਸੈਨਾਵਾਂ ਦਾ ਸਾਂਝ ਅਭਿਆਸ, ਭਾਰਤ ਨੇ ਅਪਣੇ ਸਵਦੇਸ਼ੀ ਰੱਖਿਆ ਉਪਕਰਣਾਂ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ
ਪੋਖਰਨ ਭਾਰਤ ਦੀ ਆਤਮ ਨਿਰਭਰਤਾ, ਵਿਸ਼ਵਾਸ, ਸਵੈ-ਮਾਣ ਦਾ ਗਵਾਹ ਬਣਿਆ: ਪ੍ਰਧਾਨ ਮੰਤਰੀ ਮੋਦੀ
ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਚੀਨ ਦੇ ਇਤਰਾਜ਼ ਨੂੰ ਭਾਰਤ ਨੇ ਕੀਤਾ ਖਾਰਜ
ਕਿਹਾ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ