ਜਲੰਧਰ ਦੀ ਕੈਮੀਕਲ ਫਾਈਬਰ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਸੂਚਨਾ ਮਿਲਣ ‘ਤੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਜਲੰਧਰ (ਨਿਸ਼ਾ ਸ਼ਰਮਾ ਤੇ ਸੁਸ਼ੀਲ ਹੰਸ) ਬੀਤੀ ਰਾਤ ਨੂੰ ਜਲੰਧਰ ਦੇ ਕੈਮੀਕਲ ਫਾਈਬਰ ਫੈਕਟਰੀ ਆਰ.ਕੇ. ਟ੍ਰੇਡਰਸ ਵਿਚ ਭਿਆਨਕ ਅੱਗ ਲੱਗ ਗਈ। ਕੈਮੀਕਲ ਪਏ ਹੋਣ ਕਾਰਨ ਫੈਕਟਰੀ ਵਿਚ ਮਿੰਟਾਂ (Terrible fire at Chemical Fiber Factory in Jalandhar) ਵਿਚ ਅੱਗ ਫੈਲ ਗਈ।
ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ (Terrible fire at Chemical Fiber Factory in Jalandhar) ਹੋ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ‘ ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਦੇਰ ਰਾਤ ਤੱਕ ਲੱਗੀਆਂ ਰਹੀਆਂ।
ਮੌਕੇ 'ਤੇ ਮੌਜੂਦ ਗਵਾਹ ਜਗੀਰ ਸਿੰਘ ਨੇ ਦੱਸਿਆ ਕਿ ਅੱਗ ਫੈਲਦਿਆਂ ਹੀ ਫਾਇਰ ਬ੍ਰਿਗੇਡ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਸਾਰਿਆਂ ਨੇ ਮਿਲ (Terrible fire at Chemical Fiber Factory in Jalandhar) ਕੇ ਇਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ
ਮੌਕੇ 'ਤੇ ਪਹੁੰਚੇ ਫਾਇਰ ਅਫਸਰ ਰਘਵਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਸਾਰੇ ਸਮਾਨ ਦਾ ਬਚਾਅ ਹੋ ਗਿਆ ਪਰ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ (Terrible fire at Chemical Fiber Factory in Jalandhar) ਕਾਬੂ ਪਾ ਲਿਆ।