ਮੌਸਮ ਦੀ ਤਾਜ਼ਾ ਜਾਣਕਾਰੀ! 3 ਤੋਂ 6 ਜਨਵਰੀ ਨੂੰ ਪੰਜਾਬ ਦੇ ਇਹਨਾਂ ਇਲਾਕਿਆਂ ’ਚ ਆ ਸਕਦਾ ਹੈ ਮੀਂਹ

ਏਜੰਸੀ

ਖ਼ਬਰਾਂ, ਪੰਜਾਬ

10 ਤੋਂ ਬਾਅਦ ਫਿਰ ਤੋਂ ਤਾਪਮਾਨ ਹੇਠਾਂ ਡਿੱਗੇਗਾ।

Weather Update

ਜਲੰਧਰ: ਕਣਕ ਦੀ ਬਿਜਾਈ ਪੂਰੀ ਤੌਰ ਮੁਕੰਮਲ ਹੋ ਚੁੱਕੀ ਹੈ ਤੇ ਹਰ ਇੱਕ ਕਿਸਾਨ ਦੇ ਮੌਸਮ ਨੂੰ ਲੈ ਕੇ ਸਾਹ ਸੁੱਕੇ ਹੋਏ ਹਨ ਤੇ ਹਰ ਕਿਸਾਨ ਦੇ ਮਨ ਵਿਚ ਮੀਂਹ ਆਉਣ ਦੇ ਖਿਆਲ ਚੱਲ ਰਹੇ ਹਨ ਤੇ ਅੱਜ ਅਸੀਂ ਕਿਸਾਨ ਵੀਰਾਂ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ |ਜੀ ਹਾਂ ਅੱਜ ਅਸੀਂ ਕਿਸਾਨ ਵੀਰਾਂ ਨੂੰ 30 ਦਸੰਬਰ ਤੋਂ 2 ਜਨਵਰੀ ਤੱਕ ਦੇ ਮੌਸਮ ਦੀ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ|

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।