26 ਦਸੰਬਰ ਨੂੰ ਲੱਗੇਗਾ ਆਖਰੀ ਸੂਰਜ ਗ੍ਰਹਿਣ, ਜਾਣੋ, ਕਿੰਨੇ ਤੋਂ ਕਿੰਨੇ ਵਜੇ ਤਕ ਦਾ ਹੈ ਸਮਾਂ!

ਏਜੰਸੀ

ਖ਼ਬਰਾਂ, ਪੰਜਾਬ

ਹਾਲਾਂਕਿ ਭਾਰਤ ਵਿਚ ਇਨ੍ਹਾਂ 'ਚੋਂ ਸਿਰਫ ਦੋ ਖਗੋਲੀ ਘਟਨਾਵਾਂ ਦੇ ਹੀ ਨਜ਼ਰ ਆਉਣ ਦੀ ਉਮੀਦ ਹੈ।

Solar eclipse 26 december

ਜੈਤੋ: ਨਵਾਂ ਸਾਲ 2019 ਤਿੰਨ ਸੂਰਜ ਗ੍ਰਹਿਣ ਅਤੇ ਦੋ ਚੰਨ ਗ੍ਰਹਿਣ ਸਮੇਤ 5 ਰੋਮਾਂਚਕ ਖਗੋਲੀ ਘਟਨਾਵਾਂ ਦਾ ਗਵਾਹ ਬਣਿਆ ਹੈ। ਸਾਲ 2018 ਪੰਜ ਗ੍ਰਹਿਣ ਦਾ ਗਵਾਹ ਰਿਹਾ ਹੈ। 2018 ਵਿਚ ਦੋ ਪੂਰਨ ਚੰਨ ਅਤੇ 3 ਸੂਰਜ ਗ੍ਰਹਿਣ ਲੱਗੇ ਸਨ। ਉਸੇ ਵਕਤ ਇਹ ਵੀ ਭਵਿੱਖਵਾਣੀ ਕੀਤੀ ਗਈ ਸੀ ਕਿ 2019 ਵਿਚ 26 ਦਸੰਬਰ ਨੂੰ ਸੂਰਜ ਗ੍ਰਹਿਣ ਲੱਗੇਗਾ ਜੋ ਇਸ ਸਾਲ ਦਾ ਅੰਤਿਮ ਸੂਰਜ ਗ੍ਰਹਿਣ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।