ਮਾਂ ਤੇ ਭੈਣ ਨੇ ਦਿਲਪ੍ਰੀਤ ਨੂੰ ਕਿਹਾ : ਮੁੜ ਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਹਿੰਦੇ ਹਨ ਕਿ ਮਾਵਾਂ ਨੂੰ ਅਪਣੇ ਪੁੱਤਰ ਹਮੇਸ਼ਾ ਭਗਤ ਹੀ ਦਿਸਦੇ ਹਨ ਤੇ ਮਾਂ ਦੀ ਮਮਤਾ ਪੱਥਰ ਤੋਂ ਪੱਥਰ ਦਿਲ ਇਨਸਾਨ ਨੂੰ ਵੀ ਮੋਮ ਬਣਾ ਦਿੰਦੀ ਹੈ।

Dilpreet Dhahan

ਸ੍ਰੀ ਅਨੰਦਪੁਰ ਸਾਹਿਬ, ਕਹਿੰਦੇ ਹਨ ਕਿ ਮਾਵਾਂ ਨੂੰ ਅਪਣੇ ਪੁੱਤਰ ਹਮੇਸ਼ਾ ਭਗਤ ਹੀ ਦਿਸਦੇ ਹਨ ਤੇ ਮਾਂ ਦੀ ਮਮਤਾ ਪੱਥਰ ਤੋਂ ਪੱਥਰ ਦਿਲ ਇਨਸਾਨ ਨੂੰ ਵੀ ਮੋਮ ਬਣਾ ਦਿੰਦੀ ਹੈ। ਦਿਲਪ੍ਰੀਤ ਸਿੰਘ ਬਾਬਾ ਹੋਰਾਂ ਲਈ ਭਾਵੇਂ ਕੁੱਝ ਵੀ ਹੋਵੇ ਪਰ ਮਾਂ ਲਈ ਉਹੀ ਨਿੱਕਾ ਜਿਹਾ ਸਾਊ ਮੁੰਡਾ ਹੀ ਹੈ। ਇਹ ਮੰਨਣਾ ਹੈ ਬਾਬਾ ਦਿਲਪ੍ਰੀਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਏ ਸ਼ਖ਼ਸ ਦੀ ਮਾਂ ਦਾ।