ਅਦਾਲਤ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਦੀ ਜ਼ਮਾਨਤ ਅਰਜੀ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਅਾਲ ਸਿੰਘ ਕੋਲਿਅਾਂਵਾਲੀ ਨੇ ਕੀਤਾ ਅਾਤਮ ਸਮਰਪਣ, ਅਦਾਲਤ ਸਾਹਮਣੇ ਕੋਲਿਅਾਂਵਾਲੀ ਨੇ ਅਾਪਣੀ ਜਾੲਿਦਾਦ ਦਾ ਦਿੱਤਾ ਵੇਰਵਾ...

ਦਿਆਲ ਸਿੰਘ ਕੋਲਿਆਂਵਾਲੀ

ਚੰਡੀਗੜ੍ਹ (ਭਾਸ਼ਾ) :  ਦਿਅਾਲ ਸਿੰਘ ਕੋਲਿਅਾਂਵਾਲੀ ਨੇ ਕੀਤਾ ਅਾਤਮ ਸਮਰਪਣ, ਅਦਾਲਤ ਸਾਹਮਣੇ ਕੋਲਿਅਾਂਵਾਲੀ ਨੇ ਅਾਪਣੀ ਜਾੲਿਦਾਦ ਦਾ ਦਿੱਤਾ ਵੇਰਵਾ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੋਲਿਅਾਂਵਾਲੀ ਵਿਜੀਲੈਂਸ ਦੀ ਕਸਟਡੀ 'ਚ ਹਨ ਅਦਾਲਤ ਨੇ ਕੋਲਿਆਂਵਾਲੀ ਦੀ ਜਮਾਨਤ ਖ਼ਾਰਜ ਕਰ ਦਿਤੀ ਹੈ।