ਆਪਣੇ ਭਰਾ ਨਾਲ ਪੁਲਾੜ ਦੀ ਯਾਤਰਾ ਕਰਨਗੇ ਜੈੱਫ ਬੇਜੋਸ, 20 ਜੁਲਾਈ ਨੂੰ ਭਰਨਗੇ ਉਡਾਣ

ਏਜੰਸੀ

ਖ਼ਬਰਾਂ, ਪੰਜਾਬ

ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਜੈੱਫ ਨੇਲ ਪੁਲਾੜ ਯਾਤਰ 'ਤੇ ਜਾਣ ਵਾਲਾ ਤੀਸਰਾ ਵਿਅਕਤੀ ਕਿਹੜਾ ਹੋਵੇਗਾ।

jeff bezos

ਇਹ ਵੀ ਪੜ੍ਹੋਚੰਡੀਗੜ੍ਹ ਵਾਸੀਆਂ ਲਈ ਵੱਡੀ ਖਬਰ, 50 ਫੀਸਦੀ ਸਮਰੱਥਾ ਨਾਲ ਖੁੱਲ੍ਹਗਣੇ ਰੈਸਟੋਰੈਂਟ ਤੇ ਜਿੰਮ

ਦੱਸ ਦੇਈਏ ਕਿ ਇਸ ਪੁਲਾੜ ਯਾਤਰੀ ਲਈ ਜਿਹੜੀ ਤੀਸਰੀ ਸੀਟ ਨਿਰਾਧਿਰਤ ਕੀਤੀ ਗਈ ਹੈ ਉਸ ਦੇ ਲਈ ਆਨਲਾਈਨ ਨੀਲਾਮੀ ਹੋ ਰਹੀ ਹੈ ਜੋ ਕਿ 12 ਜੂਨ ਨੂੰ ਖਤਮ ਹੋਵੇਗੀ। ਇਸ ਤੋਂ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਜੈੱਫ ਨੇਲ ਪੁਲਾੜ ਯਾਤਰ 'ਤੇ ਜਾਣ ਵਾਲਾ ਤੀਸਰਾ ਵਿਅਕਤੀ ਕਿਹੜਾ ਹੋਵੇਗਾ। 

ਇਹ ਵੀ ਪੜ੍ਹੋ-WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ

ਬੇਜੋਸ ਆਪਣੀ ਸਪੇਸ ਕੰਪਨੀ ਰਾਹੀਂ ਆਮ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਐਲਾਨ ਪਹਿਲਾਂ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਕੰਪਨੀ ਦਾ ਸਪੇਸਕ੍ਰਾਫਟ ਨਿਊ ਸ਼ੇਪਰਡ ਸਪੇਸ ਟੂਰੀਜ਼ਮ ਰਾਕਟ ਦਾ 14 ਵਾਰ ਸਫਲ ਪ੍ਰੀਖਣ ਹੋ ਚੁੱਕਿਆ ਹੈ। ਬੇਜੋਸ ਦੇ ਇਸ ਸਪੇਸਕ੍ਰਾਫਟ ਨੂੰ ਐੱਨ.ਐੱਸ.-14 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਉਡਾਣ ਦੇ ਸਫਲ ਹੋਣ ਤੋਂ ਬਾਅਦ ਕੰਪਨੀ ਨੂੰ ਸਪੇਸ ਟੂਰੀਜ਼ਮ ਦੇ ਖੇਤਰ 'ਚ ਕਾਫੀ ਬੜ੍ਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ