ਸਕੂਟਰ ਮੈਕੇਨਿਕ ਨੇ ਅਨੋਖੀ ਕਿਸਮ ਦਾ ਟਰੈਕਟਰ ਕੀਤਾ ਤਿਆਰ! ਵੇਖ ਕੇ ਲੋਕ ਹੋਏ ਹੈਰਾਨ!

ਏਜੰਸੀ

ਖ਼ਬਰਾਂ, ਪੰਜਾਬ

ਫਿਰ ਇਕ ਦਿਨ ਉਸ ਨੇ ਸੋਚਿਆ ਕਿ ਉਹ ਆਪਣੇ ਬੱਚਿਆਂ ਲਈ ਇਕ ਚੱਲਣ ਵਾਲਾ ਛੋਟਾ ਟਰੈਕਟਰ ਬਣਾਏਗਾ

Barnala mini tractor jagwinder singh scooter mechanic

ਬਰਨਾਲਾ: ਇਸ 7ਵੀਂ ਪਾਸ ਮੈਕੇਨਿਕ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਬਰਨਾਲਾ ਦੇ ਜਗਵਿੰਦਰ ਸਿੰਘ ਨੇ ਇਕ ਮਿੰਨੀ ਟਰੈਕਟਰ ਤਿਆਰ ਕੀਤਾ ਹੈ। ਇਨਸਾਨ ਦਾ ਜਜ਼ਬਾ ਉਸ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਸਾਰਥਕ ਕੀਤਾ ਇਸ 38 ਸਾਲਾ ਸਕੂਟਰ ਮੈਕੇਨਿਕ ਜਗਵਿੰਦਰ ਸਿੰਘ ਨੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।