ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਐਸ. ਡੀ. ਕਾਲੀਆ ਦੇ ਕਾਰਜਕਾਲ ਵਿਚ 3 ਸਾਲ ਦਾ ਵਾਧਾ
ਮੈਂਬਰਾਂ ਵਲੋਂ ਐਸ.ਡੀ. ਕਾਲੀਆ ਨੂੰ ਦਿਤੀ ਗਈ ਵਧਾਈ
General body of Senior Citizens Council Chandigarh has extended the term of Mr. S D Kalia
ਚੰਡੀਗੜ੍ਹ: ਸੀਨੀਅਰ ਸਿਟੀਜ਼ਨ ਕੌਂਸਲ ਚੰਡੀਗੜ੍ਹ ਦੀ ਜਨਰਲ ਬਾਡੀ ਨੇ ਗਵਰਨਿੰਗ ਬਾਡੀ ਦੀਆਂ ਸਿਫ਼ਾਰਸ਼ਾਂ ’ਤੇ ਕਮਿਊਨਿਟੀ ਸੈਂਟਰ, ਸੈਕਟਰ 37 ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਐਸ. ਡੀ. ਕਾਲੀਆ (ਪ੍ਰਧਾਨ) ਦਾ ਕਾਰਜਕਾਲ ਤਿੰਨ ਸਾਲਾਂ ਲਈ ਵਧਾ ਦਿਤਾ ਹੈ।
General body of Senior Citizens Council Chandigarh has extended the term of Mr. S D Kalia
ਕਾਲੀਆ ਨੇ ਬੀ. ਜੇ. ਕਾਲੀਆ ਨੂੰ (ਮੀਤ ਪ੍ਰਧਾਨ) ਅਤੇ ਰਵਿੰਦਰ ਪੁਸ਼ਪ ਭਗਤੀਆਰ ਨੂੰ (ਉਪ ਪ੍ਰਧਾਨ), ਬੀ ਆਰ ਰੰਗਾਰਾ (ਸਕੱਤਰ ਜਨਰਲ) ਅਤੇ ਜੇ ਅਰੋੜਾ (ਸੰਯੁਕਤ ਸਕੱਤਰ) ਚੁਣਿਆ। ਇਸ ਮੌਕੇ ਪਹੁੰਚੇ ਮੈਂਬਰਾਂ ਵਲੋਂ ਐਸ.ਡੀ. ਕਾਲੀਆ ਨੂੰ ਵਧਾਈ ਦਿਤੀ ਗਈ।