ਵਿਆਹ ‘ਚ ਨਹੀਂ ਮਿਲੇ ਮੱਛੀ ਦੇ ਪਕੌੜੇ ਤਾਂ ਨੌਜਵਾਨ ਨੇ ਕਰਤਾ ਵੱਡਾ ਕਾਰਾ...

ਏਜੰਸੀ

ਖ਼ਬਰਾਂ, ਪੰਜਾਬ

ਜਿਸ ਬਾਰੇ ਸੋਨੂੰ ਦੱਸਦਾ ਹੈ ਕਿ ਉਸ ਨੇ 14 ਜੁਲਾਈ ਨੂੰ ਅਨਵਰ ਨਾਮ ਦੇ ਵਿਅਕਤੀ ਦੇ ਘਰ ਵਿਆਹ ‘ਤੇ ਮਿਠਾਈ...

Barnala wedding waiter

ਬਰਨਾਲਾ: ਬਰਨਾਲਾ ਦੇ ਧਨੌਲਾ ਰੋਡ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਦੇ ਰਹੇ ਰਿੰਕੂ ਨਾਂ ਦੇ ਨੌਜਵਾਨ 'ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟ ਦਿੱਤੀ ਗਈ। ਰਿੰਕੂ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਤਰਸੇਮ ਨਾਂ ਦੇ ਨੌਜਵਾਨ ਨੂੰ ਫਿੱਸ਼ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।