Rajpura Accident News: ਧੁੰਦ ਕਾਰਨ ਰਾਜਪੁਰਾ 'ਚ ਵਾਪਰਿਆ ਵੱਡਾ ਹਾਦਸਾ, ਆਪਸ ਵਿਚ ਟਕਰਾਏ ਕਈ ਵਾਹਨ
Rajpura Accident News: ਵਾਹਨਾਂ ਦੇ ਉੱਡੇ ਪਰਖੱਚੇ
A major accident occurred in Rajpura due to fog news in punjabi
A major accident occurred in Rajpura due to fog news in punjabi: ਅੱਜ ਚੜ੍ਹਦੀ ਸਵੇਰ ਧੁੰਦ ਕਾਰਨ ਰਾਜਪੁਰਾ 'ਚ ਵੱਡਾ ਹਾਦਸਾ ਵਾਪਰਿਆ ਹੈ। ਇਥੇ 3 ਟਰੱਕਾਂ, ਕਾਰ ਤੇ ਦੋ ਬੱਸਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਵਾਹਨਾਂ ਦੇ ਪਰਖੱਚੇ ਉੱਡ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੈ।
ਇਹ ਵੀ ਪੜ੍ਹੋ: Ajaneet Kaur: ਮਿਹਨਤਾਂ ਨੂੰ ਰੰਗਭਾਗ, ਯੂਟਿਊਬ ਤੋਂ ਭਾਸ਼ਾਵਾਂ ਸਿੱਖ ਵਿਦੇਸ਼ੀ ਭਾਸ਼ਾ ਦੇ ਟੈਸਟ 'ਚ ਪੰਜਾਬ 'ਚੋਂ ਹਾਸਲ ਕੀਤਾ ਪਹਿਲਾ ਸਥਾਨ