ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਕੀਤੀ

(Haryana Governor Bandaru Dattatreya pays obeisance at Sachkhand Sri Harmandir Sahib) 

 

ਅੰਮ੍ਰਿਤਸਰ  (ਰਾਜੇਸ਼ ਕੁਮਾਰ ਸੰਧੂ) ਅਜ ਅੰਮ੍ਰਿਤਸਰ ਵਿਖੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਪਰਿਵਾਰ ਸਮੇਤ  ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ (Haryana Governor Bandaru Dattatreya pays obeisance at Sachkhand Sri Harmandir Sahib)  ਲਈ ਪਹੁੰਚੇ।

 

ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ  (Haryana Governor Bandaru Dattatreya pays obeisance at Sachkhand Sri Harmandir Sahib)   ਅਰਦਾਸ ਕੀਤੀ।

  ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਬੱਸ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਜ਼ਿੰਦਾ ਸੜੇ ਪੰਜ ਲੋਕ

 

ਉਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਅਧਿਕਾਰੀਆ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾਤ੍ਰੇਯ ਨੇ ਦੱਸਿਆ ਕਿ ਅਜ ਪਰਿਵਾਰ ਦੇ ਨਾਲ ਸਚਖੰਡ ਸ੍ਰੀ ਹਰਿਮੰਦਰ (Haryana Governor Bandaru Dattatreya pays obeisance at Sachkhand Sri Harmandir Sahib)  ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

  ਹੋਰ ਵੀ ਪੜ੍ਹੋ:  ਮੁਹਾਲੀ ਦੇ ਸਿਟੀ ਪਾਰਕ ‘ਚ ਅਨੋਖੇ ਢੰਗ ਨਾਲ ਮਨਾਇਆ ‘Engineer's Day

 

ਗੁਰੂ ਘਰ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ। ਅੱਜ ਅਸੀ ਪੰਜਾਬ ਅਤੇ ਭਾਰਤ ਦੀ ਬਿਹਤਰੀ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਦੀ ਅਰਦਾਸ ਕੀਤੀ ਹੈ। ਸਿਖ ਧਰਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਸੰਸਾਰ ਭਰ ਨੂੰ ਦੇਣ ਹੈ ਸਾਨੂੰ ਉਹਨਾਂ ਤੇ ਚੱਲਣ ਦੀ ਲੋੜ ਹੈ।

  ਹੋਰ ਵੀ ਪੜ੍ਹੋ: ਦਿੱਲੀ 'ਚ ਇਸ ਸਾਲ ਵੀ ਦੀਵਾਲੀ 'ਤੇ ਨਹੀਂ ਚਲਣਗੇ ਪਟਾਕੇ, ਕੇਜਰੀਵਾਲ ਸਰਕਾਰ ਨੇ ਲਗਾਈ ਪਾਬੰਦੀ