ਮੋਦੀ ਸਰਕਾਰ ਲਈ ਮਾੜੀ ਖ਼ਬਰ, ਮੁਸਲਿਮ ਭਾਈਚਾਰੇ ਦਾ ਵੱਡਾ ਬਿਆਨ!

ਏਜੰਸੀ

ਖ਼ਬਰਾਂ, ਪੰਜਾਬ

"ਨਵੀਂ ਪੀੜ੍ਹੀ ਮੋਦੀ ਸਰਕਾਰ 'ਤੇ ਥੁੱਕੇਗੀ"...

Government of india

ਲੁਧਿਆਣਾ: ਭਾਰਤ ‘ਚ ਵੱਧ ਰਹੀ ਬੇਰੁਜਗਾਰੀ ਤੋਂ ਲੋਕਾਂ ਦੀ ਨਜ਼ਰ ਹਟਾਉੇਣ ਲਈ ਮੋਦੀ ਸਰਕਾਰ ਵੱਲੋਂ 'ਨਾਗਰਿਕਤਾ ਸੋਧ ਬਿੱਲ' ਪਾਸ ਕੀਤਾ ਗਿਆ ਹੈ ਇਹ ਕਹਿਣਾ ਹੈ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਰਹਿਮਾਨ ਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।