ਚੰਡੀਗੜ੍ਹ ਬੱਸ ’ਚ ਚੜ੍ਹਨ ਵਾਲੇ ਅਪਰਾਧੀ ਹੋ ਜਾਣ ਸਾਵਧਾਨ...

ਏਜੰਸੀ

ਖ਼ਬਰਾਂ, ਪੰਜਾਬ

ਇਸ ਪੂਰੇ ਸਿਸਟਮ ਨੂੰ ਡਵੈਲਪ ਕਰਨ ਦੀ ਜ਼ਿੰਮੇਵਾਰੀ ਐਨਆਈਸੀ ਨੂੰ ਦਿੱਤੀ ਗਈ ਹੈ।

Panic button in CTU Buses

ਚੰਡੀਗੜ੍ਹ: ਜਿਹੜੀਆਂ ਗੱਡੀਆਂ ਵਿਚ ਸਵਾਰੀਆਂ ਸਫ਼ਰ ਕਰਦੀਆਂ ਹਨ ਉਹਨਾਂ ਵਿਚ ਪੈਨਿਕ ਬਟਨ ਲਗਾਉਣਾ ਜ਼ਰੂਰੀ ਹੈ ਤਾਂ ਕਿ ਔਰਤਾਂ ਅਤੇ ਬੱਚੇ ਜੋ ਇਹਨਾਂ ਵਿਚ ਸਫ਼ਰ ਕਰਦੇ ਹਨ ਐਮਰਜੈਂਸੀ ਵਿਚ ਉਹਨਾਂ ਨੂੰ ਤੁਰੰਤ ਸਹਾਇਤਾ ਮਿਲੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।