ਬੰਦ ਹੋ ਸਕਦੇ ਹਨ 15 ਲੱਖ ਜਨਧਨ ਖਾਤੇ, ਜਾਣੋ RBI ਦਾ ਨਵਾਂ ਨਿਰਦੇਸ਼
ਜੇਕਰ ਬੈਂਕ ਵਿੱਚ ਤੁਹਾਡਾ ਵੀ ਜਨਧਨ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਸਾਲ 2014 ਵਿੱਚ ਜਨਧਨ ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ
Jandhan Yogna
ਚੰਡੀਗੜ : ਜੇਕਰ ਬੈਂਕ ਵਿੱਚ ਤੁਹਾਡਾ ਵੀ ਜਨਧਨ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਸਾਲ 2014 ਵਿੱਚ ਜਨਧਨ ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ ਤਮਾਮ ਬੈਂਕਾਂ ਵਿੱਚ ਖਾਤੇ ਖੋਲ੍ਹੇ ਗਏ। ਪਰ ਹੁਣ ਇਸ ਖਾਤਿਆਂ ਉੱਤੇ ਵੱਡਾ ਸੰਕਟ ਖੜਾ ਹੋਇਆ ਹੈ। ਕਕੇਹ ਜਾ ਰਿਹਾ ਹੈ ਕਿ ਇਸ ਖਾਤਿਆਂ ਨੂੰ ਬੰਦ ਕੀਤਾ ਜਾ ਸਕਦਾ ਹੈ। ਦਸ ਦੇਈਏ ਕਿ ਜਾਰੀ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ 15 ਲੱਖ ਤੋਂ ਜਿਆਦਾ ਜਨਧਨ ਖਾਤੇ ਬੰਦ ਕੀਤੇ ਜਾ ਸਕਦੇ ਹਨ।