Patiala News : ਪਟਿਆਲਾ ਰਜਿੰਦਰਾ ਹਸਪਤਾਲ 'ਚ ਮੈਡੀਕਲ ਵਿਦਿਆਰਥਣ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਵਿਦਿਆਰਥਣ ਦੀ ਹਾਲਤ ਨਾਜ਼ੁਕ

Patiala Rajindra Hospital

Patiala News : ਪਟਿਆਲਾ ਰਜਿੰਦਰਾ ਹਸਪਤਾਲ 'ਚ ਅੱਜ ਸ਼ਨੀਵਾਰ ਇੱਕ ਮੈਡੀਕਲ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਵਿਦਿਆਰਥਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੈਡੀਕਲ ਦੀ ਵਿਦਿਆਰਥਣ ਨੂੰ ਹਸਪਤਾਲ ਐਮਰਜੈਂਸੀ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਵਿਦਿਆਰਥਣ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜੋ: Payal Malik Decides To Divorce Armaan : ਪਾਇਲ ਮਲਿਕ ਨੇ ਅਰਮਾਨ ਤੋਂ ਵੱਖ ਹੋਣ ਦਾ ਕੀਤਾ ਫੈਸਲਾ ਕੀਤਾ

ਦੱਸ ਦੇਈਏ ਕਿ ਲੜਕੀ MD ਐਨਸਥੀਸੀਆ ਤੀਜੇ ਸਾਲ ਦੀ ਵਿਦਿਆਰਥਣ ਹੈ। ਵਿਦਿਆਰਥਣ ਦੀ ਪਹਿਚਾਣ ਸੁਭਾਸ਼ਨੀ ਵਾਸੀ ਕੇਰਲ ਵਜੋਂ ਹੋਈ। 

(For more news apart from  Suicide attempt by a medical student in Patiala Rajindra Hospital, the condition of the girl is critical  News in Punjabi, stay tuned to Rozana Spokesman)