ਬੇਅਦਬੀ ਮਾਮਲੇ ‘ਚ ਸਾਬਕਾ ਡੀਐਸਪੀ ਨੇ ਮੰਗੀ ਮੁਆਫ਼ੀ ਬੇਲ, ਸਰਕਾਰ ਨੂੰ 24 ਘੰਟਿਆਂ ਦਾ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

ਕੋਟਕਪੁਰਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਸਾਬਕਾ...

Punjab and Haryana High Court

ਚੰਡੀਗੜ੍ਹ: ਕੋਟਕਪੁਰਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਸਾਬਕਾ ਡੀਐਸਪੀ ਬਲਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਮਾਨਤ ਦੇ ਲਈ ਪਟੀਸ਼ਨ ਦਾਖਿਲ ਕੀਤੀ ਹੈ, ਜਿਸ ‘ਤਾ ਸੁਣਵਾਈ ਕਰਦੇ ਹੋਏ ਕੋਰਟ ਨੇ ਸਰਕਾਰ ਤੋਂ 24 ਘੰਟਿਆਂ ਵਿਚ ਜਵਾਬ ਮੰਗਿਆ ਹੈ। ਬਲਜੀਤ ਸਿੰਘ ਮੌਜੂਦਾ ਐਸ.ਪੀ ਹਨ।

ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਦਰਜ ਹੋਈ ਐਫ਼ਆਈਆਰ ਵਿਚ ਸ਼ਾਮਲ ਨਹੀਂ ਸੀ ਜਦਕਿ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਜਬਰੀ ਇਸ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਕਿ ਸਾਲ ਵਿਚ ਕਿਸੇ ਐਫ਼ਆਈਆਰ ਵਿਚ ਨਾਮ ਸ਼ਾਮਲ ਕਰਨਾ ਉਨ੍ਹਾਂ ਦੇ ਵਿਰੁੱਧ ਸਾਜਿਸ਼ ਹੈ ਜਦਕਿ ਉਹ ਉਕਤ ਮਾਮਲੇ ਦੀ ਜਾਂਚ ਵਿਚ ਵੀ ਸ਼ਾਮਲ ਹੋ ਚੁੱਕੇ ਹਨ। ਇਸ ਲਈ ਬਲਜੀਤ ਸਿੰਘ ਵੀ ਜਮਾਨਤ ਦੇ ਹੱਕਦਾਰ ਹਨ।