ਬਠਿੰਡਾ 'ਚ ਕਤਲ ਕਾਂਡ ਨੇ ਲਿਆ ਨਵਾਂ ਮੋੜ: 3 ਜੀਆਂ ਦਾ ਕਤਲ ਕਰਨ ਵਾਲੇ ਨੇ ਦੱਸੀ ਪੂਰੀ ਕਹਾਣੀ
ਕੁੜੀ ਦੇ ਪਰਿਵਾਰ ਵਾਲੇ ਮੁੰਡੇ ਤੇ ਰੇਪ ਕੇਸ ਦੇ ਲਗਾ ਰਹੇ ਸੀ ਇਲਜ਼ਾਮ ਸੂਤਰਾਂ ਅਨੁਸਾਰ ਨੌਜਵਾਨ ਮੁੰਡੇ ਨੇ ਵੀ ਕੀਤੀ ਖ਼ੁਦਕੁਸ਼ੀ!
picture
ਬੰਠਿਡਾ :ਬੰਠਿਡਾ :ਅੱਜ ਸਵੇਰੇ ਹੀ ਬਠਿੰਡਾ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸ੍ਹਾਮਣੇ ਆ ਰਹੀ ਸੀ ਜਿਥੇ ਇਕੋ ਪਰਿਵਾਰ ਦੇ 3ਜੀਆ ਦੀ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦਾ ਪਤਾ ਘਰ ਚ ਦੁੱਧ ਪਾਉਣ ਆਏ ਦੋਧੀ ਵਲੋਂ ਲੱਗਾ ਸੀ ਪਰ ਹੁਣ ਇਸ ਘਟਨਾ ਨੇ ਨਵਾਂ ਮੋੜ ਲੈ ਲਿਆ ਐ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਵੀਡੀਓ ਬਣਾਕੇ ਕਾਤਲ ਨੇ ਕਤਲ ਕਰਨ ਦੇ ਖੁਲਾਸੇ ਕੀਤੇ ਨੇ ਮਾਨਸਾ ਦੇ ਯੁਵਕਸ਼ਨ ਸਿੰਘ ਨੇ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਅਤੇ ਸਾਰੀ ਘਟਨਾ ਬਾਰੇ ਦੱਸਿਆ।