ਡਾ. ਓਬਰਾਏ ਦੀ ਮਦਦ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾੜੀ ਦੇਸ਼ ਵਿਚ ਕੰਮ ਕਰਦਿਆਂ ਜਲੰਧਰ ਵਾਸੀ ਬਲਜੀਤ ਸਿੰਘ ਦੀ ਬਾਹਰ ਹੀ ਮੌਤ ਹੋ ਗਈ ਹੈ...

Dead Body baljit Singh

ਰਾਜਾਸਾਂਸੀ: ਖਾੜੀ ਦੇਸ਼ ਵਿਚ ਕੰਮ ਕਰਦਿਆਂ ਜਲੰਧਰ ਵਾਸੀ ਬਲਜੀਤ ਸਿੰਘ ਦੀ ਬਾਹਰ ਹੀ ਮੌਤ ਹੋ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਦੁਬਈ ਵਿਚ ਅਪਣੀ ਜਾਨ ਗੁਆਉਣ ਵਾਲੇ ਬਲਜੀਤ ਸਿੰਘ ਦੀ ਲਾਸ਼ ਅੰਮ੍ਰਿਤਸਰ ਦੇ ਹਵਾਈ ਅੱਡੇ ਤੱਕ ਸੁਰੱਖਿਅਤ ਪਹੁੰਚਾਉਣ ਦਾ ਮਹਾਨ ਕੰਮ ਕੀਤਾ ਹੈ। ਦੱਸ ਦਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਤਰ੍ਹਾਂ ਦੇ ਮਹਾਨ ਕੰਮ ਪਹਿਲਾਂ ਵੀ ਬਹੁਤ ਕਰ ਚੁੱਕੀ ਹੈ।