ਮੈਰਾਥਨ ਫਾਰ ਲਾਈਫ ਵਿੱਚ ਸਰਗਰਮ ਭਾਗੀਦਾਰੀ ਲਈ SGGS ਕਾਲਜ ਨੂੰ ਕੀਤਾ ਗਿਆ ਸਨਮਾਨਿਤ

ਏਜੰਸੀ

ਖ਼ਬਰਾਂ, ਪੰਜਾਬ

ਕਾਲਜ ਦੇ ਤਿੰਨ ਵਿਦਿਆਰਥੀ- ਲਖਬੀਰ ਸਿੰਘ (ਬੀਐਸੲਈਕੰਪਊਟਰ ਸਾਇਂਸ II), ਮਹਿਕਰ ਅਲੀ (BA I) ਅਤੇ ਗੌਰਵ ਕੁਮਾਰ (BA I) ਨੇ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਲ ਕੀਤੀਆਂ।

PHOTO

 

 ਚੰਡੀਗੜ੍ਹ : ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ, ਪ੍ਰਿੰਸੀਪਲ, ਡਾ. ਨਵਜੋਤ ਕੌਰ ਨੂੰ ਯੂਟੀ ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ, ਆਈ.ਏ.ਐਸ, ਦੇਵੇਂਦਰ ਦਲਾਈ, ਆਈਐਫਐਸ, ਸੀਈਓ,  ਸੀਆਰਈਐਸਟੀ, ਸੀਸੀਐਫ ਕਮ ਡਾਇਰੈਕਟਰ, ਵਿਭਾਗ ਦੁਆਰਾ ,ਈਆਈਏਸੀਪੀ ਵਾਤਾਵਰਣ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਯੁਵਸੱਤਾ-ਐਨਜੀਓ ਦੁਆਰਾ ਆਯੋਜਿਤ ਮੈਰਾਥਨ ਫਾਰ ਲਾਈਫ (ਲਾਈਫ-ਲਾਈਫ-ਸਟਾਈਲ ਫਾਰ ਐਨਵਾਇਰਮੈਂਟ) ਵਿੱਚ ਸਰਗਰਮ ਭਾਗੀਦਾਰੀ ਲਈ ਸਨਮਾਨਤ ਕੀਤਾ ਗਿਆ ।

ਕਾਲਜ ਦੇ ਐਨਐਸਐਸ ਅਤੇ ਐਨਸੀਸੀ ਵਲੰਟੀਅਰਾਂ ਨੇ ਮੈਰਾਥਨ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਤਿੰਨ ਵਿਦਿਆਰਥੀ- ਲਖਬੀਰ ਸਿੰਘ (ਬੀਐਸੲਈਕੰਪਊਟਰ ਸਾਇਂਸ II), ਮਹਿਕਰ ਅਲੀ (BA I) ਅਤੇ ਗੌਰਵ ਕੁਮਾਰ (BA I) ਨੇ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਲ ਕੀਤੀਆਂ।