chandigarh
ਪੀਆਰਟੀਸੀ ਮੁਲਾਜ਼ਮਾਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇਅ ਕੀਤਾ ਜਾਮ
ਆਪਣੀਆਂ ਮੰਗਾਂ ਮੰਨਵਾਉਣ ਲਈ ਚੁੱਕਿਆ ਕਦਮ : ਮੁਲਾਜ਼ਮ
‘ਅਸੀਸ’, ‘ਸਿਕਸ਼ਾ ਸਬ ਕੇ ਲੀਏ’ ਅਤੇ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਐਨ.ਜੀ.ਓ. ਨੇ ਜ਼ਰੂਰਤਮੰਦਾਂ ਦੀ ਮਦਦ ਲਈ ਮਿਲਾਇਆ ਹੱਥ
ਝੁੱਗੀ-ਝੋਪੜੀਆਂ ’ਚ ਰਹਿਣ ਵਾਲੇ 200 ਬੱਚਿਆਂ ਦੀ ਕੀਤੀ ਮਦਦ
Chandigarh : ਸੁਖਨਾ ਝੀਲ ’ਚ ਪਾਣੀ ਦਾ ਪੱਧਰ 1 ਫ਼ੁੱਟ ਡਿਗਿਆ
1157 ਫ਼ੁੱਟ ਤੋਂ ਘੱਟ ਕੇ 1156 ਫ਼ੁੱਟ ਹੋਇਆ ਪਾਣੀ ਦਾ ਪੱਧਰ
ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
ਮ੍ਰਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ
ਜਾਣੋ ਅਰਸ਼ਦੀਪ ਸਿੰਘ ਦੇ ਕੋਚ ਅੱਜ ਦੇ ਮੈਚ ਬਾਰੇ ਕੀ ਬੋਲੇ
ਜੇ ਪੰਜਾਬ ਦੀ ਟੀਮ ਜਿੱਤੀ ਤਾਂ ਚੰਡੀਗੜ੍ਹ ’ਚ ਕੱਢਾਗੇਂ ਰੋਡਸ਼ੋਅ : ਜਸਵੰਤ ਰਾਏ
ਪੰਜਾਬ ਯੂਨੀਵਰਸੀਟੀ ’ਚ ਵੈਦਿਕ ਰਸਮਾਂ ਰਿਵਾਜਾਂ ਸਬੰਧੀ ਸ਼ੁਰੂ ਹੋਵੇਗਾ ਡਿਪਲੋਮਾ
ਇਕ ਸਾਲ ਦੇ ਕੋਰਸ ’ਚ ਵੈਦਿਕ ਰਸਮਾਂ ਦੇ ਨਾਲ-ਨਾਲ ਪੁਜਾਰੀਵਾਦ ਦਾ ਵੀ ਹੋਵੇਗਾ ਅਧਿਐਨ
ਚੰਡੀਗੜ੍ਹ ’ਚ ਮਿਲਿਆ ਪਹਿਲਾ ਕੋਰੋਨਾ ਪਾਜ਼ੇਟਿਵ ਮਰੀਜ਼, ਟਰਾਈਸਿਟੀ ’ਚ ਹੋਏ 2 ਮਾਮਲੇ
ਇਸ ਤੋਂ ਪਹਿਲਾਂ 23 ਮਈ ਨੂੰ ਮੋਹਾਲੀ ’ਚ ਇਕ ਔਰਤ ਪਾਜ਼ੇਟਿਵ ਪਾਈ ਗਈ ਸੀ
ਚਰਚਾ ’ਚ ਪ੍ਰੋਸਟੇਟ ਕੈਂਸਰ, ਜਾਣੋ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਹੋਈ ਬਿਮਾਰੀ ਕਿੰਨੀ ਕੁ ਖ਼ਤਰਨਾਕ!
ਪੀ.ਜੀ.ਆਈ. ਦੇ ਮਾਹਿਰ ਡਾਕਟਰ ਸੰਤੋਸ਼ ਨੇ ਦੱਸੇ ਕਾਰਨ ਅਤੇ ਇਲਾਜ
ਹੁਣ ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲੇਗੀ ਸਿੱਧੀ ਰੇਲਗੱਡੀ
ਰੇਲਵੇ ਮੰਤਰਾਲੇ ਨੇ ਰੇਲ ਪਟੜੀ ਵਿਛਾਉਣ ਲਈ 202.99 ਕਰੋੜ ਦਾ ਬਜਟ ਕੀਤਾ ਜਾਰੀ
ਮੁੱਖ ਮੰਤਰੀ ਵਲੋਂ ਸੱਦੀ ਸਰਬ ਧਰਮ ਮੀਟਿੰਗ ਤੋਂ ਬਾਅਦ ਬੋਲੇ ਮੁਸਲਿਮ ਭਾਈਚਾਰੇ ਲੋਕ
ਕਿਹਾ, ਅੱਤਵਾਦ ਤੇ ਦੇਸ਼ ਦੇ ਦੁਸ਼ਮਣਾਂ ਸਾਹਮਣੇ ਸਾਰੇ ਧਰਮਾਂ ਦੇ ਲੋਕ ਚਟਾਣ ਵਾਂਗ ਖੜ੍ਹੇ ਹਨ