ਇੰਟਰਨੈਸ਼ਨਲ ਵਿਦਿਆਰਥੀਆਂ  ਨੇ ਕੀਤਾ ਵਿਨੇ ਹੈਰੀ ਦਾ ਧੰਨਵਾਦ 

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੂੰ ਵੀ ਵਿਨੇ ਹੈਰੀ ਕੋਲ ਫਾਈਲ ਲਗਾਉਣ ਦੀ ਕੀਤੀ ਅਪੀਲ

Vinay Hari Education Consultant

ਜਲੰਧਰ: ਪੰਜਾਬ ਦੀ ਧਰਤੀ ਦੇ ਹਰ ਇਕ ਨੌਜਵਾਨ ਦਾ ਸੁਪਨਾ ਵਿਦੇਸ਼ ਜਾਣਾ ਬਣ ਚੁੱਕਿਆ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਪਰਿਵਾਰ ਦਾ ਜੀਅ ਵਿਦੇਸ਼ ਵਿਚ ਨਾ ਗਿਆ ਹੋਵੇ। ਹਰ ਕੋਈ ਚੰਗਾ ਜੀਵਨ ਨਿਰਬਾਹ, ਵਧੀਆ ਸਿੱਖਿਆ ਹਾਸਿਲ ਕਰਨ, ਤੇ ਆਪਣਾ ਭਵਿੱਖ ਵਧੀਆ ਬਣਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ। ਅਜੇ ਪੰਜਾਬ ਦੇ ਹਰ ਕੋਨੇ ਤੇ ਟਰੈਵਲ ਏਜੰਟਾਂ ਦੀ ਭਰਮਾਰ ਹੈ ਜੋ ਕਿ ਵਿਦੇਸਹਭੇਜਨ ਵਿਚ ਲੋਕਾਂ ਦੀ ਮਦਦ ਕਰਦੇ ਹਨ।

ਪਰ ਕਈ ਵਾਰੀ ਲੋਕ ਠੱਗ ਟਰੈਵਲ ਏਜੰਟਾਂ ਦੇ ਧੱਕੇ  ਚੜ ਜਾਂਦੇ ਹਨ ਜਿਸ ਕਾਰਨ ਨਾ ਸਿਰਫ ਓਹਨਾ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ ਸਗੋਂ ਕਈ ਵਾਰੀ ਨੌਜਵਾਨਾਂ ਨੂੰ  ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ ਅਤੇ ਪਿੱਛੇ ਮਾਪਿਆਂ ਦੇ ਪੱਲੇ ਸਿਰਫ ਰੋਂਣ ਤੋਂ ਇਲਾਵਾ ਹੋਰ ਕੁਛ ਨਹੀਂ ਰਹਿ ਜਾਂਦਾ। ਕਈ ਵਾਰੀ ਤਾਂ  ਮਾਪਿਆਂ ਨੂੰ ਬੱਚਿਆਂ ਦੀ ਮਿਰਤਕ ਦੇਹ ਵੀ ਨਸੀਬ ਨਹੀਂ ਹੁੰਦੀ।

ਇਹ ਸਭ ਦੇ ਵਿਚਾਲੇ ਇਕ ਨਾਮ ਅਜਿਹਾ ਵੀ ਹੈ ਜਿਸ ਨੇ ਨਾ ਸਿਰਫ ਤਰਵੇਲ ਏਜੰਟ ਐਡ ਖੇਤਰ ਵਿਚ ਨਾ ਸਿਰਫ ਆਪਣਾ ਨਾਮ ਕਮਾਇਆ ਸਗੋਂ ਵਿਦਿਆਰਥੀਆਂ ਨੂੰ ਵੀ ਸਹੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਾਉਣ ਦਾ ਕੰਮ ਕੀਤਾ ਹੈ ਉਹ ਹਨ ਵਿਨੇ ਹੈਰੀ। ਜੀ ਹਾਂ ਵਿਨੇ ਹੈਰੀ ਨੇ ਹੁਣ ਤਕ ਕਿੰਨੇ ਹੀ ਨੌਜਵਾਨਾਂ ਨੂੰ ਸਹੀ ਢੰਗ ਨਾਲ ਵਿਦੇਸ਼ ਭੇਜ ਚੁੱਕੇ ਹਨ।ਕੁੱਝ ਨੌਜਵਾਨਾਂ ਨੇ ਵੀ ਕੈਨੇਡਾ ਦੀ ਧਰਤੀ ਤੇ ਜਾ ਕੇ ਵਿਨੇ ਹੈਰੀ ਦਾ ਧੰਨਵਾਦ ਕੀਤਾ ਹੈ।

ਜੀ ਹਾਂ ਓਹਨਾ ਨੇ ਹੱਥਾਂ ਵਿਚ ਕਾਗਜ਼ ਫੜ੍ਹ ਕੇ ਥੈਂਕਸ ਵਿਨੇ ਹੈਰੀ ਲਿਖਿਆ ਹੈ ਕਿਓਂਕਿ ਓਹਨਾਂ ਨੇ ਵਿਨੇ ਹੇਰੀ ਵਲੋਂ ਆਪਣੀ ਫਾਈਲ ਲਗਾਈ ਸੀ ਤੇ ਉਹ ਸਹੀ ਸਲਾਮਤ ਵਿਦੇਸ਼ਾਂ ਦੀ ਧਰਤੀ ਤੇ ਪੁੱਜੇ ਹਨ। ਜੀ ਹਾਂ ਦੋਸਤੋ ਜੇਕਰ ਤੁਹਾਡੀ ਵੀ ਵਿਦੇਸ਼ ਜਾਣ ਦੀ ਇੱਛਾ ਹੈ ਤਾਂ ਇੰਦਰ ਉਧਰ ਭਟਕਣ ਦੀ ਬਜਾਏ ਅੱਜ ਹੀ ਵਿਨੇ ਹੇਰੀ ਨਾਲ ਸੰਪਰਕ ਕਰੋ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ ਤਾਂ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਤੁਹਾਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਵਧੀਆ ਤੇ ਕਾਨੂੰਨੀ ਨਿਯਮਾਂ ਨਾਲ ਤੁਸੀਂ ਆਪਣੇ ਭਰ ਜਾਨ ਦਾ ਸੁਪਨਾ ਪੂਰਾ ਕਰ ਸਕੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।