Moga Accident News: ਹੋਲਾ ਮਹੱਲਾ ਮਨਾ ਕੇ ਵਾਪਸ ਆ ਰਹੀ ਸੰਗਤ ਦੀ ਪਲਟੀ ਗੱਡੀ, ਲੱਗੀਆਂ ਗੰਭੀਰ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Moga Accident News: ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਕਰਵਾਇਆ ਭਰਤੀ

Moga Accident News in punjabi

Moga Accident News in punjabi : ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮੋਗਾ ਦੇ ਪਿੰਡ ਡਗਰੂ ਫਾਟਕ ਨੇੜੇ ਸੰਗਤ ਨਾਲ ਭਰੀ ਮਹਿੰਦਰਾ ਪਿੱਕਅਪ ਸੜਕ ਦੇ ਕਿਨਾਰੇ ਮਿੱਟੀ ਦੇ ਢੇਰ ਉੱਪਰ ਚੜ੍ਹ ਗਈ। ਇਸ ਤੋਂ ਬਾਅਦ ਪਿੱਕਅਪ ਪਲਟ ਗਈ।

ਇਹ ਵੀ ਪੜ੍ਹੋ: Poonch Gurdwara Blast: ਜੰਮੂ-ਕਸ਼ਮੀਰ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ, ਵਧਾਈ ਸੁਰੱਖਿਆ

 ਗੱਡੀ ਪਲਟ ਤੋਂ ਬਾਅਦ ਸੰਗਤ ਤੇ ਗੰਭੀਰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗੱਡੀ ਵਿੱਚ ਕਰੀਬ 30 ਤੋਂ 35 ਸਵਾਰੀਆਂ ਸਵਾਰ ਸਨ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Moga Accident News in punjabi' stay tuned to Rozana Spokesman)