ਲਗਦਾ ਹੈ ਭਗਵੰਤ ਮਾਨ ਨੂੰ ਰਾਜਨੀਤੀ ਰਾਸ ਨਹੀਂ ਆਈ, ਲਿਆ ਵੱਡਾ ਫ਼ੈਸਲਾ! ਦੇਖੋ ਪੂਰੀ ਖ਼ਬਰ!
ਮਾਨ ਨੇ ਕਿਹਾ ਕਿ ਇਸ ਸੰਬੰਧੀ ਬਕਾਇਦਾ ਉਨ੍ਹਾਂ ਵਲੋਂ ਇਜਾਜ਼ਤ ਵੀ ਲੈ ਲਈ ਗਈ ਹੈ
Bhagwant mann comedy aam aadmi party
ਚੰਡੀਗੜ੍ਹ : ਕਲਾਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਇਕ ਵਾਰ ਫਿਰ ਆਪਣੀ ਕਾਮੇਡੀ ਰਾਹੀਂ ਸਟੇਜਾਂ 'ਤੇ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਇਸ ਦਾ ਖੁਲਾਸਾ ਖੁਦ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਐੱਮ. ਪੀ. ਦੀ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈ, ਇਸ ਲਈ ਉਹ ਅਗਲੇ ਸਾਲ ਮਾਰਚ ਤੋਂ ਮੁੜ ਸਟੇਜ 'ਤੇ ਕਾਮੇਡੀ ਕਰਨੀ ਸ਼ੁਰੂ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।