ਸ਼ੌਂਕੀ ਜੱਟ ਟਰਾਲੀ ਨੂੰ ਲਗਜ਼ਰੀ ਗੱਡੀ ਬਣਾ ਪੁੱਜਾ ਫ਼ਤਹਿਗੜ੍ਹ ਸਾਹਿਬ
ਕਿਹਾ ਕਿ ਖੇਤੀਬਾੜੀ ਦੇ ਸੰਦਾਂ ਨਾਲ ਜੱਟ ਦਾ ਪਿਆਰ ਹੋਣਾ ਕੋਈ ਵੱਖਰੀ ਗੱਲ ਨਹੀਂ ਹੈ, ਜੱਟ ਜਿੰਨੇ ਸ਼ੌਕ ਨਾਲ ਖੇਤੀ ਕਰਦਾ ਹੈ ।
Jatt Trolley arrives
ਫਤਹਿਗੜ੍ਹ ਸਾਹਿਬ, ਅਰਪਨ ਕੌਰ : ਖੇਤੀਬਾੜੀ ਅਤੇ ਖੇਤੀ ਸੰਦ ਹੀ ਹਨ ਜਿਸ ਨਾਲ ਪਿਆਰ ਹੀ ਜੱਟ ਨੂੰ ਖੇਤੀ ਨਾਲ ਜੋੜੀ ਰੱਖਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਪਹੁੰਚੇ ਸੰਗਰੂਰ ਜ਼ਿਲ੍ਹੇ ਤੋਂ ਪਹੁੰਚੇ ਜੱਟ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।