Gangster Kali Shooter News: ਜੇਲ 'ਚ ਵਿਗੜੀ ਗੈਂਗਸਟਰ ਦੀ ਸਿਹਤ, ਪੁਲਿਸ ਚੰਡੀਗੜ੍ਹ PGI ਲੈ ਕੇ ਹੋਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gangster Kali Shooter News:

The health of the perverted gangster Kali Shooter in jail

The health of the perverted gangster Kali Shooter in jail: ਰੋਪੜ ਜੇਲ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਉਸ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਲਿਜਾਇਆ ਜਾ ਰਿਹਾ ਹੈ। ਹੁਣ ਪੁਲਿਸ ਉਸ ਨੂੰ ਰੋਪੜ ਜੇਲ ਤੋਂ ਬਾਹਰ ਲੈ ਗਈ ਹੈ। ਗੈਂਗਸਟਰ ਕਾਲੀ ਸ਼ੂਟਰ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ 'ਚੋਂ ਫਰਾਰ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ: Sukhan Verma Wedding: ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ

ਇਸ ਮਾਮਲੇ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਸਜ਼ਾ ਦਾ ਫੈਸਲਾ 1 ਦਸੰਬਰ ਨੂੰ ਮੁਹਾਲੀ ਅਦਾਲਤ ਵਿਚ ਹੋਣਾ ਹੈ। ਸੁਰੱਖਿਆ ਦਾ ਹਵਾਲਾ ਦਿੰਦਿਆਂ ਪੁਲਿਸ ਨੇ ਮੁਲਜ਼ਮ ਨੂੰ ਪਿਛਲੀ ਤਰੀਕ ’ਤੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: Punjab News: ਵੱਖ-ਵੱਖ ਹਾਦਸਿਆਂ ਵਿਚ ਵਾਹਨਾਂ ਦੀ ਟੱਕਰ ਕਾਰਨ 2 ਔਰਤਾਂ ਦੀ ਹੋਈ ਮੌਤ