ਜੰਮੂਤਵੀ `ਚ RPF ਨੂੰ ਮਿਲੀ ਵੱਡੀ ਸਫ਼ਲਤਾ, 1 ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੇਨਾਂ ਅਤੇ ਰੇਲਵੇ ਸਟੇਸ਼ਨਾਂ `ਤੇ ਮੁਸਾਫਰਾਂ  ਦੇ  ਖਾਣ ਵਾਲੇ ਪਦਾਰਥ `ਚ ਜਹਰੀਲੀ ਚੀਜ਼ ਮਿਲਾ ਕੇ ਲੁੱਟ-ਖਸੁੱਟ ਕਰਨ ਵਾਲਾ ਜ਼ਹਿਰਖੁਰਾਨੀ

JammuTavi Train

ਫਿਰੋਜਪੁਰ :  ਟਰੇਨਾਂ ਅਤੇ ਰੇਲਵੇ ਸਟੇਸ਼ਨਾਂ `ਤੇ ਮੁਸਾਫਰਾਂ  ਦੇ  ਖਾਣ ਵਾਲੇ ਪਦਾਰਥ `ਚ ਜਹਰੀਲੀ ਚੀਜ਼ ਮਿਲਾ ਕੇ ਲੁੱਟ-ਖਸੁੱਟ ਕਰਨ ਵਾਲਾ ਜ਼ਹਿਰਖੁਰਾਨੀ ਗਰੋਹ ਫਿਰ ਤੋਂ ਰੇਲਵੇ ਦੀ ਸਰਹਦ ਵਿਚ ਪੈਰ ਜਮਾਉਣ ਲਗਾ ਹੈ ਅਤੇ ਨਾ ਸਿਰਫ ਕਈ ਮੇਲ ਐਕਸਪ੍ਰੈਸ ਟਰੇਨਾਂ ਸਗੋਂ ਕਈ ਵੀ . ਆਈ . ਪੀ .  ਟਰੇਨਾਂ ਵੀ ਇਹਨਾਂ ਦੇ ਨਿਸ਼ਾਨੇ `ਤੇ ਹਨ। ਮੁਸਾਫਰਾਂ  ਦੇ ਨਾਲ ਕੋਈ ਵੱਡੀ ਘਟਨਾ ਨਾ ਹੋਵੇ,  ਇਸ ਦੇ ਲਈ ਆਰ . ਪੀ . ਐਫ .  ਵਡੇ ਪੈਮਾਨੇ `ਤੇ ਹੁਣੇ ਤੋਂ ਹੀ ਇਹਨਾਂ ਦੀ ਜਾਂਚ ਪੜਤਾਲ ਕਰਨ ਲਗਾ ਹੈ।