ਪੰਜਾਬ
Moga News : ਮੋਗਾ 'ਚ ਕੈਂਟਰ ਦੀ ਲਪੇਟ 'ਚ ਆਉਣ ਨਾਲ ਇਕ ਸਾਲ ਦੀ ਬੱਚੀ ਦੀ ਹੋਈ ਮੌਤ
Moga News : ਘਟਨਾ ਦੇ ਸਮੇਂ ਕੁਝ ਲੋਕ ਝੁੱਗੀ 'ਚ ਆਏ ਸੀ ਸਮੋਸੇ ਵੰਡਣ, ਲੜਕੀ ਦੇ ਮਾਪੇ ਲੈਣ ਗਏ ਸੀ ਸਮੋਸੇ
Lottery Winner: ਗਰੀਬ ਪਰਿਵਾਰ ਦੀ ਚਮਕੀ ਕਿਸਮਤ; 2.5 ਕਰੋੜ ਰੁਪਏ ਦੀ ਲੱਗੀ ਲਾਟਰੀ
Lottery Winner: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਬਾੜੀਏ ਦਾ ਕੰਮ ਕਰਦਾ ਹੈ ਅਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ।
Abohar News : ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਵਿਦਿਆਰਥੀ ਦੀ ਹੋਈ ਮੌਤ
Abohar News : ਕ੍ਰਿਸ਼ਨ ਜਨਮ ਅਸ਼ਟਮੀ ਦੀ ਝਾਕੀ ਦੇਖਣ ਗਿਆ ਨੌਜਵਾਨ, ਰੇਲਵੇ ਟਰੈਕ ’ਤੇ ਮਿਲੀ ਲਾਸ਼
Punjab News: ਨਸ਼ਾ ਕਰਨ ਤੋਂ ਰੋਕਣਾ ਪਿਆ ਮਹਿੰਗਾ! ਨਸ਼ੇੜੀਆਂ ਨੇ ਹੋਮਗਾਰਡ ਦੇ ਪਰਿਵਾਰ ਉੱਤੇ ਕਰ ਦਿੱਤਾ ਹਮਲਾ
Punjab News: ਖੂਨ ਨਾਲ ਲੱਥਪੱਥ ਪਰਿਵਾਰਕ ਮੈਂਬਰਾਂ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ
Punjab News: NHAI ਨਾਲ ਸਬੰਧਿਤ ਜ਼ਮੀਨ ਐਕੁਆਇਰ ਮਾਮਲੇ 'ਚ ਮੁੱਖ ਸਕੱਤਰ ਐਕਸ਼ਨ 'ਚ, 3 ਵਜੇ ਕਿਸਾਨਾਂ ਦੇ ਵਕੀਲ ਨਾਲ ਮੀਟਿੰਗ
ਭਲਕੇ PM ਮੋਦੀ NHAI ਪ੍ਰੋਜੈਕਟਾਂ ਦੀ ਕਰਨਗੇ ਸਮੀਖਿਆ
Shri Muktsar Sahib News : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗਿਰੋਹ ਦਾ ਕੀਤਾ ਪਰਦਾਫਾਸ਼
Shri Muktsar Sahib News : C.I.A ਸਟਾਫ ਦੇ ਅਫਸਰ ਬਣ ਕੇ ਫਿਰੌਤੀ ਮੰਗਣ ਵਾਲੇ 5 ਵਿਅਕਤੀਆਂ ਦੇ ਗਿਰੋਹ ਨੂੰ ਕੀਤਾ ਕਾਬੂ
Punjabi Dies In Philippines: ਰੋਜ਼ੀ ਰੋਟੀ ਕਮਾਉਣ ਫਿਲੀਪੀਨਜ਼ ਗਏ ਪੰਜਾਬੀ ਦੀ ਸ਼ੱਕੀ ਹਲਾਤਾਂ ’ਚ ਮੌਤ
Punjabi Dies In Philippines: - ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਤੋਂ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ
Jammu Kashmir Election: ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਦਿੱਤੀ ਗਈ ਵੱਡੀ ਜ਼ਿੰਮੇਵਾਰੀ
Jammu Kashmir Election: ਜੰਮੂ ਕਸ਼ਮੀਰ ਦੀਆਂ ਚੋਣਾਂ ਲਈ ਲਗਾਇਆ AICC ਆਬਜ਼ਰਬਰ
Punjabi News: ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦੇਹਾਂਤ
ਸਵੇਰੇ ਸੱਤ ਵਜੇ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
Kangana Ranaut News: ਕੰਗਣਾ ਰਣੌਤ ਤੇ ਵਿੱਕੀ ਥੋਮਸ ਦਾ ਪੈ ਗਿਆ ਪੰਗਾ, ਕੰਗਣਾ ਨੇ ਕੀ ਦਿੱਤਾ ਜਵਾਬ, ਵੀਡੀਓ ਪਾ ਕੇ ਥੋਮਸ ਨੇ ਦਿੱਤੀ ਧਮਕੀ
ਕੰਗਣਾ ਨੇ ਕੀ ਦਿੱਤਾ ਜਵਾਬ, ਵੀਡੀਓ ਪਾ ਕੇ ਥੋਮਸ ਨੇ ਦਿੱਤੀ ਧਮਕੀ