ਪੰਜਾਬ
Firozpur News: ਵਿਜੀਲੈਂਸ ਵਲੋਂ ਆਡਿਟ ਟੀਮ ਦੇ ਦੋ ਆਡੀਟਰ 1,30,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ
Firozpur News: ਮੁਲਜ਼ਮਾਂ ਦੀ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਵਜੋਂ ਹੋਈ ਪਹਿਚਾਣ
AAP News: 'ਆਪ' ਨੇ ਪੰਜਾਬ ਵਿਚ ਬੁਲਾਰਿਆਂ ਦੀ ਕੀਤੀ ਨਿਯੁਕਤੀ, ਸੰਸਦ ਮੈਂਬਰ ਮੀਤ ਹੇਅਰ ਨੂੰ ਮਿਲੀ ਇਹ ਜ਼ਿੰਮੇਵਾਰੀ
AAP News: ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਕੰਗਨਾ ਰਣੌਤ ਦੀ Film Emergency 'ਤੇ ਭਖਿਆ ਵਿਵਾਦ, SGPC ਨੇ Zee Studio ਨੂੰ ਭੇਜਿਆ ਨੋਟਿਸ
SGPC ਨੇ ਸੈਂਸਰ ਬੋਰਡ ਬ੍ਰਾਡਕਾਸਟ ਮੰਤਰਾਲੇ ਤੋਂ ਸਕ੍ਰਿਪਟ ਦੀ ਕੀਤੀ ਮੰਗ
Punjab News: ਪਟਿਆਲਾ ਪੁਲਿਸ ਨੇ ਸਮਾਣਾ ਤੇ ਪਾਤੜਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ
Punjab News: ਮੁਲਜ਼ਮਾਂ ਕੋਲੋਂ ਗੱਡੀ, ਚੋਰੀ ਦੇ 28 ਸਲੰਡਰ ਅਤੇ ਹੋਰ ਸਮਾਨ ਬਰਾਮਦ
Sangrur News : ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਕੁੜਮ ਨੇ ਕੀਤੀ ਖੁਦਕੁਸ਼ੀ
Sangrur News : ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਡੈਡ ਬਾਡੀ ਨੂੰ ਰਖਵਾਇਆ ਗਿਆ
Pathankot News: ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Pathankot News: ਵਿਆਹ ਦਾ ਲਾਰਾ ਲਗਾ ਕੇ ਕੁੜੀ ਬਾਅਦ ਵਿਚ ਮੁਕਰ ਗਈ
Jalandhar News: ਜਲੰਧਰ 'ਚ ਰੇਲਗੱਡੀ ਦੀ ਚਪੇਟ ਚ ਆਇਆ 40 ਸਾਲਾ ਵਿਅਕਤੀ, ਮੌਤ
Jalandhar News: ਅਰਵਿੰਦਰ ਨੇ ਆਤਮਹੱਤਿਆ ਕੀਤੀ ਹੈ ਜਾਂ ਇਹ ਹਾਦਸਾ ਸੀ, ਇਸ ਬਾਰੇ ਪੁਲਿਸ ਜਾਂਚ ਜਾਰੀ ਹੈ।
Amritsar News: ਘਰ ਵਿਚ ਵੜ ਕੇ NRI 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਮਾਸੂਮ ਬੱਚੇ ਜੋੜਦੇ ਰਹੇ ਹੱਥ
Amritsar News: ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਛਾਏ ਕਾਲੇ ਬੱਦਲ,ਪਵੇਗਾ ਮੀਂਹ
Punjab Weather Update: ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Moga News : ਕੈਬਨਿਟ ਮੰਤਰੀ ਵੱਲੋਂ ਚਲਦੀ ਮੀਟਿੰਗ 'ਚ ਜੇਈ ਮੁਅੱਤਲ, ਨਿੱਜੀ ਕੰਪਨੀ ਦਾ ਮੁਲਾਜ਼ਮ ਬਰਖ਼ਾਸਤ, ਕਈਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਮੌਕੇ ਉੱਤੇ ਦਿੱਤੇ ਪ੍ਰਸ਼ੰਸਾ ਪੱਤਰ