ਪੰਜਾਬ
Sri Anandpur Sahib 'ਚ SGPC ਨੇ ਹੈਰੀਟੇਜ ਸਟਰੀਟ ਦਾ ਕੰਮ ਰੋਕਿਆ
ਕਿਹਾ : ਵਿਰਾਸਤੀ ਮਾਰਗ 'ਤੇ ਗੇਟ ਦੀ ਉਸਾਰੀ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਹੋਵੇਗੀ ਪ੍ਰਭਾਵਿਤ
‘ਬਹੁਚਰਚਿਤ ਸੁੱਖਣਵਾਲਾ ਕਤਲ ਕਾਂਡ': ਗੁਰਵਿੰਦਰ ਦੀ ਪਤਨੀ ਦੀ ਸਹੇਲੀ ਨੂੰ ਗ੍ਰਿਫਤਾਰ
ਤਿੰਨ ਦਿਨ ਦਾ ਮਿਲਿਆ ਰਿਮਾਂਡ
ਜਵਾਈ ਨੇ ਸੱਸ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਪਤਨੀ ਨੇ ਭੱਜ ਕੇ ਜਾਨ ਬਚਾਈ
ਘਰੇਲੂ ਕਲੇਸ਼ ਬਣਿਆ ਹੱਤਿਆ ਦਾ ਕਾਰਨ
ਪੰਜਾਬ ਵਿਚ ਠੰਢ ਨੇ ਛੇੜੀ ਕੰਬਣੀ, ਅੱਜ ਵੀ ਪਈ ਸੰਘਣੀ ਧੁੰਦ
ਕਈ ਥਾਈਂ ਅੱਜ ਮੀਂਹ ਪੈਣ ਦੀ ਸੰਭਾਵਨਾ
ਗੁਰਵਿੰਦਰ ਸਿੰਘ ਸੁੱਖਣਵਾਲਾ ਕਤਲ ਮਾਮਲਾ, ਇਕ ਹੋਰ ਕਾਬੂ
ਪਤਨੀ ਰੁਪਿੰਦਰ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕੀਤਾ ਸੀ ਕਤਲ
ਸੱਤ ਸਾਲਾਂ ਬਾਅਦ ਮੁਲਜ਼ਮ ਨੂੰ ਡਿਫਾਲਟ ਜ਼ਮਾਨਤ, ਹਾਈ ਕੋਰਟ ਦੇ ਹੁਕਮ
ਰਾਜਾ ਸਾਂਸੀ ਗ੍ਰਨੇਡ ਹਮਲਾ ਮਾਮਲਾ
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਭਗੌੜਾ ਐਲਾਨਿਆ ਗਿਆ
ਪੁਲਿਸ ਨੂੰ ਸੰਪਤੀ ਦੀ ਸੂਚੀ ਵੀ ਅਦਾਲਤ 'ਚ ਪੇਸ਼ ਕਰਨ ਦੇ ਹੁਕਮ
328 ਪਾਵਨ ਸਰੂਪਾਂ ਦੇ ਮਾਮਲੇ 'ਚ 10 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
ਅੰਮ੍ਰਿਤਸਰ ਅਦਾਲਤ ਵੱਲੋਂ ਵੱਡਾ ਫ਼ੈਸਲਾ
ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਖੇਤਰ 'ਚ ਪੁਲਿਸ ਮੁਕਾਬਲਾ
ਚੰਦਨ ਸ਼ਰਮਾ ਗ੍ਰਿਫ਼ਤਾਰ, 9 ਐਮਐਮ ਵਿਦੇਸ਼ੀ ਪਿਸਟਲ ਬਰਾਮਦ
ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ ਕਤਲ ਮਾਮਲੇ 'ਚ ਬਰੀ
ਗੋਲੀ ਲੱਗਣ ਕਾਰਨ ਰਤਨ ਸਿੰਘ ਨਾਂ ਦੇ ਵਿਅਕਤੀ ਦੀ ਹੋ ਗਈ ਸੀ ਮੌਤ