ਪੰਜਾਬ
Bathinda Double Murder News: ਪ੍ਰੇਮ ਵਿਆਹ ਕਰਵਾਉਣ 'ਤੇ ਪਿਓ ਨੇ ਧੀ ਦਾ ਕੀਤਾ ਕਤਲ
ਡੇਢ ਸਾਲ ਦੀ ਦੋਹਤੀ ਨੂੰ ਵੀ ਜਾਨੋਂ ਮਾਰਿਆ, ਕੁੜੀ ਨੇ 4 ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ
ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ
ਪਸ਼ੂਆਂ ਨੂੰ ਬਚਾਉਂਦੇ ਸਮੇਂ ਹੋ ਗਿਆ ਸੀ ਲਾਪਤਾ, ਚੌਥੇ ਦਿਨ ਪਾਣੀ ਵਿੱਚ ਤੈਰਦੀ ਮਿਲੀ ਲਾਸ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਨਾਲਾ ਦੇ ਹਡਰਕਲਾਂ ਤੇ ਗੁਜਰਪੁਰ ਪਿੰਡਾਂ 'ਚ ਮੈਡੀਕਲ ਕੈਂਪ ਕੀਤੇ ਸ਼ੁਰੂ
ਕਿਹਾ : ਹਾਲਾਤ ਆਮ ਵਰਗੇ ਹੋਣ ਤੱਕ ਹੜ੍ਹ ਪੀੜਤਾਂ ਦੀ ਮਦਦ ਰਹੇਗੀ ਜਾਰੀ
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਆਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੰਜਾਬ ਦੀ ਮਦਦ ਲਈ ਕੀਤੀ ਅਪੀਲ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਪੰਜਾਬ ਨੂੰ ਫੌਰੀ ਤੌਰ 'ਤੇ ਰਾਹਤ ਦੀ ਲੋੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਬੋਲੇ ਕੈਬਨਿਟ ਮੰਤਰੀ ਅਮਨ ਅਰੋੜਾ
ਕਿਹਾ : ਪ੍ਰਧਾਨ ਮੰਤਰੀ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ਼ ਦਾ ਕਰਕੇ ਜਾਣ ਐਲਾਨ
ਦੋ ਸਕੇ ਭਰਾਵਾਂ ਨੇ ਇਕ-ਦੂਜੇ ਨੂੰ ਲਾਇਆ ਨਸ਼ੇ ਦਾ ਟੀਕਾ, ਦੋਵਾਂ ਦੀ ਮੌਤ
ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ
ਪਲੇਟਫ਼ਾਰਮ ਫ਼ੀਸ ਤੇ ਜੀ.ਐਸ.ਟੀ. ਵਿਚ ਵਾਧੇ ਨਾਲ ਤਿਉਹਾਰਾਂ 'ਚ ਮਹਿੰਗਾ ਹੋ ਸਕਦੈ ਘਰ 'ਚ ਭੋਜਨ ਮੰਗਵਾਉਣਾ
ਸਵਿੱਗੀ, ਜ਼ੋਮੈਟੋ ਤੇ ਮੈਜਿਕਪਿਨ ਨੇ ਵਧਾਈ ਪਲੇਟਫਾਰਮ ਫੀਸ
Punjab Weather Update: ਪੰਜਾਬ ਦਾ ਮੌਸਮ ਰਹੇਗਾ ਸਾਫ਼, ਅਗਲੇ 5 ਦਿਨਾਂ ਤੱਕ ਨਹੀਂ ਕੋਈ ਅਲਰਟ
Punjab Weather Update: ਤਾਪਮਾਨ ਵਿਚ ਥੋੜ੍ਹਾ ਜਿਹਾ ਹੋਇਆ ਵਾਧਾ
Punjab Flood News: ਪੰਜਾਬ ਦੇ ਡੈਮਾਂ 'ਚੋਂ ਪਾਣੀ ਘਟਣਾ ਸ਼ੁਰੂ ਪਰ ਹਾਲੇ ਹੜ੍ਹਾਂ ਦਾ ਖ਼ਤਰਾ ਬਰਕਰਾਰ
Punjab Flood News: ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 48 ਤਕ ਪਹੁੰਚੀ, ਸੜਕਾਂ ਤੇ ਪੁਲਾਂ ਦਾ 2000 ਕਰੋੜ ਰੁਪਏ ਦਾ ਹੋਇਆ ਨੁਕਸਾਨ
ਹੜ੍ਹ ਪ੍ਰਭਾਵਤ ਪੰਜਾਬ ਅਤੇ ਛੱਤੀਸਗੜ੍ਹ ਨੂੰ 5-5 ਕਰੋੜ ਰੁਪਏ ਦੀ ਮਦਦ ਦੇਵੇਗੀ ਗੋਆ ਸਰਕਾਰ
5-5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ