ਪੰਜਾਬ
Punjab News: ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦਾ ਸਾਂਝਾ ਆਪ੍ਰੇਸ਼ਨ, ਕੌਮਾਂਤਰੀ ਡਰੱਗ ਤਸਕਰ ਸਿਮਰਨਜੋਤ ਸੰਧੂ ਗ੍ਰਿਫ਼ਤਾਰ
Punjab News: ਜਰਮਨੀ (2020) ਵਿੱਚ 487 ਕਿਲੋਗ੍ਰਾਮ ਕੋਕੀਨ ਤਸਕਰੀ ਮਾਮਲੇ ਦਾ ਮੁੱਖ ਸਰਗਨਾ ਸੀ ਮੁਲਜ਼ਮ
Punjab News: ਪੰਜਾਬ ਦੇ ਫ਼ੌਜੀ ਜਵਾਨ ਦੀ ਸਿੱਕਮ ’ਚ ਹੋਈ ਮੌਤ
Punjab News: 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਸ਼ਹੀਦ ਜਵਾਨ
Punjabi News: ਸਵਾਰੀ ਛੱਡਣ ਜਾ ਰਹੇ ਟੈਕਸੀ ਡਰਾਈਵਰ ਦਾ ਲੁਟੇਰਿਆ ਨੇ ਗੋਲੀ ਮਾਰ ਕੇ ਕੀਤਾ ਕਤਲ
Punjabi News: ਲੁਧਿਆਣਾ-ਚੰਡੀਗੜ੍ਹ NH 'ਤੇ ਮਿਲੀ ਲਾਸ਼
Jandpur Village Rules: ਪੰਜਾਬ ਦੇ ਇਸ ਪਿੰਡ ‘ਚ ਬੀੜੀ-ਸਿਗਰਟ ਤੇ ਗੁਟਕੇ ‘ਤੇ ਲਗਾਈ ਪਾਬੰਦੀ, ਉਲੰਘਣਾ ਕਰਨ 'ਤੇ ਲੱਗੇਗਾ ਜੁਰਮਾਨਾ
Jandpur Village Rules: ਗੈਰ-ਪੰਜਾਬੀਆਂ 'ਤੇ ਰਾਤ 9 ਵਜੇ ਤੋਂ ਬਾਅਦ ਪਿੰਡ ਵਿੱਚ ਘੁੰਮਣ 'ਤੇ ਵੀ ਲਗਾਈ ਪਾਬੰਦੀ
Darbar Sahib Langar Hall: ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ
Darbar Sahib Langar Hall: ਸੇਵਾਦਾਰ ਬਲਬੀਰ ਸਿੰਘ ਦਾ 70 ਫੀਸਦੀ ਸਰੀਰ ਗਿਆ ਸੀ ਝੁਲਸ
Punjab News: ਪੰਜਾਬ ਸਰਕਾਰ ਨੇ ਮਿਊਂਸਪਲ ਚੋਣਾਂ ਦੀ ਤਿਆਰੀ ਕੀਤੀ ਸ਼ੁਰੂ
Punjab News: ਮਿਊਂਸਪਲ ਚੋਣਾਂ ਪੰਚਾਇਤੀ ਚੋਣਾਂ ਦੇ ਨਾਲ ਹੀ ਹੋਣੀਆਂ ਹਨ।
Punjab News: ਕੇਂਦਰੀ ਭੰਡਾਰ ਲਈ ਪੰਜਾਬ ਤੋਂ 185 ਲੱਖ ਟਨ ਝੋਨਾ ਖ਼ਰੀਦ ਹੋਵੇਗੀ!
Punjab News: 2320 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ 1 ਅਕਤੂਬਰ ਤੋਂ ਖ਼ਰੀਦ ਹੋਵੇਗੀ ਤੈਅ!
Punjab Weather News: ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਯੈਲੋ ਅਲਰਟ: ਪੂਰੇ ਸੂਬੇ 'ਚ ਮੀਂਹ ਦੀ ਸੰਭਾਵਨਾ
Punjab Weather News: ਤਾਪਮਾਨ 'ਚ ਵੀ ਮਾਮੂਲੀ ਗਿਰਾਵਟ
ਅਤਿਵਾਦੀ ਘਟਨਾਵਾਂ ਦੇ ਮੱਦੇਨਜ਼ਰ BSF ਨੇ ਜੰਮੂ ਸਰਹੱਦ ’ਤੇ ਸੁਰੱਖਿਆ ਵਧਾ ਦਿਤੀ
ਸੁਰੱਖਿਆ ਉਪਾਵਾਂ ’ਚ ਵਾਧਾ ਜੰਮੂ ਖੇਤਰ ’ਚ ਅਤਿਵਾਦੀ ਗਤੀਵਿਧੀਆਂ ’ਚ ਵਾਧੇ ਦੇ ਮੱਦੇਨਜ਼ਰ ਕੀਤਾ ਗਿਆ
Chandigarh News : ਸੁਖਬੀਰ ਬਾਦਲ ਹਿਮਾਚਲ ਦੇ CM ਨਾਲ ਫੋਟੋ ਖਿਚਵਾ ਕੇ ਪੰਜਾਬ ਦੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ : ਪਰਮਿੰਦਰ ਢੀਂਡਸਾ
Chandigarh News :ਮੁੱਖ ਮੰਤਰੀ ਨੂੰ ਮਿਲਣ ਸਮੇਂ ਕਿਸੇ ਤਰ੍ਹਾਂ ਦਾ ਮੈਮੋਰੰਡਮ ਜਾਂ ਮੰਗ ਪੱਤਰ ਦੀ ਕੋਈ ਕਾਪੀ ਸਾਹਮਣੇ ਨਹੀਂ ਆਈ