ਪੰਜਾਬ
Hoshiarpur News : ਗੜ੍ਹਸ਼ੰਕਰ ’ਚ ਭਾਰੀ ਮੀਂਹ ਕਾਰਨ ਰੁੜ੍ਹੀ ਬਰਾਤੀਆਂ ਨਾਲ ਭਰੀ ਇਨੋਵਾ ਗੱਡੀ, 5 ਲੋਕਾਂ ਦੀ ਮੌਤ
Hoshiarpur News : 4 ਦੀ ਭਾਲ ਜਾਰੀ, ਇਕ ਨੂੰ ਸੁਰੱਖਿਅਤ ਕੱਢਿਆ ਬਾਹਰ
Ravi river Gurdaspur News: ਪੰਜਾਬ 'ਚ ਰਾਵੀ ਦਰਿਆ ਵਿਚ ਵੀ ਵਧਿਆ ਪਾਣੀ ਦਾ ਪੱਧਰ, 7 ਪਿੰਡਾਂ ਦਾ ਟੁੱਟਿਆ ਸੰਪਰਕ
Ravi river Gurdaspur News: ਲੋਕਾਂ ਨੂੰ ਪਰੇਸ਼ਾਨੀ ਦਾ ਕਰਨਾ ਪੈ ਸਕਦਾ ਸਾਹਮਣਾ
Kabaddi Player Karanveer Sharma: ਜੰਮੂ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕੀਤਾ ਗ੍ਰਿਫਤਾਰ, ਫਰਜ਼ੀ DSP ਬਣ ਕੇ ਘੁੰਮ ਰਿਹਾ ਸੀ
Kabaddi Player Karanveer Sharma: ਖਿਡਾਰੀ ਦਾ ਦੋਸਤ ਵੀ ਕੀਤਾ ਕਾਬੂ
Patiala News: ਰੀਲ ਬਣਾਉਣੀ ਪਈ ਮਹਿੰਗੀ, ਭਾਖੜਾ ਨਹਿਰ ’ਚ ਦੋ ਮੁੰਡੇ ਡੁੱਬੇ
Patiala News: ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ (14) ਅਤੇ ਸਾਹਿਲ ਕੁਮਾਰ (17) ਵਜੋਂ ਹੋਈ
Ludhiana News: ਕੈਦੀ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੀ ਪਲਟੀ ਕਾਰ, ਕੈਦੀ ਸਣੇ ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ
Ludhiana News: ਤੇਜ਼ ਰਫਤਾਰ ਕਾਰਨ ਡਿਵਾਈਡਰ ਨਾਲ ਟਕਰਾਈ
Punjab Weather Update: ਪੰਜਾਬ 'ਚ ਅੱਜ ਪਵੇਗਾ ਭਾਰੀ ਮੀਂਹ, ਅਲਰਟ ਜਾਰੀ, ਮੁਹਾਲੀ ਵਿਚ ਰਾਤ ਤੋਂ ਰੈ ਰਿਹਾ ਭਾਰੀ ਮੀਂਹ
Punjab Weather Update: ਕਈ ਇਲਾਕਿਆਂ ਵਿਚ ਮੌਸਮ ਹੋਇਆ ਠੰਢਾ
Gurdaspur News : ਕਠੂਆ ਪੁਲਿਸ ਨੇ 4 ਸ਼ੱਕੀਆਂ ਦੇ ਸਕੈਚ ਕੀਤੇ ਜਾਰੀ
Gurdaspur News : ਸੂਚਨਾ ਦੇਣ 'ਤੇ 5 ਲੱਖ ਰੁਪਏ ਦਾ ਰੱਖਿਆ ਇਨਾਮ, ਜੰਮੂ-ਪੰਜਾਬ ਦੇ ਕਈ ਇਲਾਕਿਆਂ 'ਚ ਹਾਈ ਅਲਰਟ
Mohali News : ਡੇਂਗੂ ਮੱਛਰ ਦੇ ਲਾਰਵੇ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਪ੍ਰਤੀ ਸਖਤੀ ਜਾਰੀ
Mohali News : ਹੁਣ ਤੱਕ 455 ਘਰਾਂ ‘ਚੋਂ ਮੱਛਰ ਦਾ ਲਾਰਵਾ ਮਿਲਣ ’ਤੇ ਚਲਾਨ
Ludhiana News : ਲੁਧਿਆਣਾ 'ਚ ਝੂਲਾ ਝੂਲਦੇ ਸਮੇਂ ਗਲੇ 'ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ
Ludhiana News : ਤੀਜ ਦੇ ਤਿਉਹਾਰ 'ਤੇ ਘਰ ’ਚ ਲਗਾਇਆ ਗਿਆ ਝੂਲਾ
Barnala News : ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਭੇਜੇ ਸੀ ਸਿਰਸਾ : ਢੀਂਡਸਾ
Barnala News : ਕਿਹਾ- ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਵੀ ਗਏ ਸਨ ਡੇਰੇ, ਲੋਕ ਅਕਾਲੀ ਦਲ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਨਾ ਕਰਨ