ਪੰਜਾਬ
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਇਆ ਫ਼ਰੀ
Ladowal Toll Plaza: ਪਲਾਜ਼ਾ ਟੋਲ ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨਣ 'ਤੇ ਅਣਮਿੱਥੇ ਸਮੇਂ ਲਈ ਕੀਤਾ ਗਿਆ ਫ਼ਰੀ
Punjab News: ਪੀਪੀਸੀਬੀ ਨੇ ਰੰਗਾਈ ਯੂਨਿਟਾਂ ਨੂੰ ਬੁੱਢੇ ਨਾਲੇ ’ਚ ਪਾਣੀ ਦੀ ਨਿਕਾਸੀ ਰੋਕਣ ਦੇ ਦਿੱਤੇ ਹੁਕਮ
Punjab News: ਪੀਪੀਸੀਬੀ ਦੇ ਮੁੱਖ ਵਾਤਾਵਰਣ ਇੰਜਨੀਅਰ ਪਰਦੀਪ ਗੁਪਤਾ ਨੇ ਕਿਹਾ ਕਿ ਉਨ੍ਹਾਂ ਤੋਂ ਵਾਤਾਵਰਨ ਮੁਆਵਜ਼ਾ ਉਨ੍ਹਾਂ ਸਾਲਾਂ ਦੇ ਆਧਾਰ 'ਤੇ ਵਸੂਲਿਆ ਜਾਵੇਗਾ
Weather News: ਪੰਜਾਬ ਵਿਚ ਸਵੇਰੇ ਹੀ ਚੜ੍ਹ ਕੇ ਆ ਗਈ ਕਾਲੀ ਘਟਾ, ਪਵੇਗਾ ਭਾਰੀ ਮੀਂਹ
Weather News: ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
Punjab News: ਸੀਐਮ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ, ਫੇਫੜਿਆਂ ਵਿਚ ਪਾਈ ਗਈ ਸੋਜ
Punjab News: ਅੱਜ ਉਨ੍ਹਾਂ ਦੇ ਕੱਲ੍ਹ ਕੀਤੇ ਗਏ ਕੁਝ ਹੋਰ ਟੈਸਟਾਂ ਦੀਆਂ ਰਿਪੋਰਟਾਂ ਆਉਣਗੀਆਂ
Punjab News: ਸਰਦੂਲਗੜ੍ਹ ਦੀ ਧੀ ਨੇ ਕੈਨੇਡਾ 'ਚ ਚਮਕਾਇਆ ਨਾਂ, ਟੋਰਾਂਟੋ ਪੁਲਿਸ ’ਚ ਹੋਈ ਭਰਤੀ
Punjab News: ਨਵਕਿਰਨ ਨੇ ਆਪਣੀ ਸਕੂਲੀ ਪੜ੍ਹਾਈ ਸਰਦੂਲੇਵਾਲਾ ਤੋਂ ਕੀਤੀ ਹੈ।
Punjab News: ਸੁਨੀਲ ਜਾਖੜ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਦਾ ਭਾਜਪਾ ਵੱਲੋਂ ਖੰਡਨ
Punjab News: ਅਨਿਲ ਸਰੀਨ ਨੇ ਕਿਹਾ, "ਜਾਖੜ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ।"
Punjab News: ਪੰਚਾਇਤੀ ਚੋਣਾਂ ਵਿੱਚ ਉਮੀਦਵਾਰਾਂ ਨੂੰ ਦੇਣੀ ਪਵੇਗੀ ਆਹ ਜਾਣਕਾਰੀ
Punjab News: ਨਾਮਜ਼ਦਗੀ ਪੱਤਰ ਉਮੀਦਵਾਰਾਂ ਦੀ ਜਾਇਦਾਦ ਸਮੇਤ ਵੱਖ-ਵੱਖ ਰਾਜ਼ਾਂ ਦਾ ਖੁਲਾਸਾ ਕਰਨਗੇ।
Punjab News: ਅੱਜ ਤੋਂ ਮੁਫ਼ਤ ਹੋ ਰਿਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ
Punjab News: ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮ ਐਸੋਸੀਏਸ਼ਨ ਦਾ ਐਲਾਨ
Punjab News: ਮਲੋਟ ਦੇ ਪਿੰਡ ਈਨਾ ਖੇੜਾ ’ਚ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
Punjab News: ਪਿੰਡ ਨੇ ਨਿਰਮਲ ਸਿੰਘ ਸੰਧੂ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਚੁਣਿਆ ਪੰਚ
Punjab News : ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਇੱਕ ਵਿਅਕਤੀ ਗ੍ਰਿਫ਼ਤਾਰ, 54 ਸ਼ੱਕੀਆਂ ਦੀ ਪਛਾਣ
ਇਹ ਜਾਣਕਾਰੀ ਡਾਇਰੈਕਟਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ