ਪੰਜਾਬ
Punjab News : CM ਭਗਵੰਤ ਮਾਨ ਨੂੰ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣਾ ਪੰਜਾਬ ਨਾਲ ਧੱਕਾ : ਹਰਚੰਦ ਸਿੰਘ ਬਰਸਟ
ਕੇਂਦਰ ਸਰਕਾਰ ਨੇ CM ਮਾਨ ਨੂੰ ਪੈਰਿਸ ਓਲਪਿੰਕ ਵਿੱਚ ਜਾਣ ਦੀ ਇਜਾਜ਼ਤ ਨਾ ਦੇ ਕੇ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਧੱਕਾ ਕੀਤਾ
Punjab News: ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ
Punjab News: ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
Wayanad News:ਵਾਇਨਾਡ 'ਚ ਢਿੱਗਾਂ ਡਿੱਗਣ ਕਾਰਨ 4 ਕਬਾਇਲੀ ਬੱਚਿਆਂ ਨੂੰ 4 ਦਿਨਾਂ ਬਾਅਦ ਬਚਾਇਆ ਗਿਆ
ਬਚਾਅ ਦਲ ਨੇ ਉਨ੍ਹਾਂ ਦੀ ਹਥੇਲੀ 'ਚ ਪਾਣੀ ਭਰ ਕੇ ਉਨ੍ਹਾਂ ਨੂੰ ਪਾਣੀ ਦਿੱਤਾ, ਆਪਣੇ ਸਰੀਰ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਪਹਾੜ ਤੋਂ ਹੇਠਾਂ ਲਿਆਂਦਾ।
Amritsar News : SGPC ਦਫ਼ਤਰ 'ਚ ਮੁਲਾਜ਼ਮਾਂ ਵਿਚਾਲੇ ਹੋਈ ਖੂਨੀ ਝੜਪ , ਮੁਲਾਜ਼ਮ ਦਰਬਾਰਾ ਸਿੰਘ ਹੋਈ ਮੌਤ
ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬਰਾਂਚ ਦੇ ਦਰਬਾਰਾ ਸਿੰਘ ਨੂੰ ਮਾਰੀ ਤਲਵਾਰ
Guru Har Sahai Accident News: ਸਕੂਲੀ ਵੈਨ ਤੇ ਆਲਟੋ ਕਾਰ ਦੀ ਭਿਆਨਕ ਟੱਕਰ, ਵੈਨ ਡਰਾਈਵਰ ਦੀ ਹੋਈ ਮੌਤ
Guru Har Sahai Accident News: ਵੈਨ ਡਰਾਈਵਰ ਵਰਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Attack On SHO: ਨਸ਼ੇ ’ਚ ਧੁੱਤ ਲੋਕਾਂ ਨੇ ਵੇਰਕਾ ਥਾਣੇ ਦੀ ਮਹਿਲਾ SHO ‘ਤੇ ਦਾਤਰ ਨਾਲ ਕੀਤਾ ਹਮਲਾ
Attack On SHO: SHO ਵੇਰਕਾ ਤੇ ਹੋਏ ਹਮਲੇ ਸਬੰਧੀ ਪੁਲਿਸ ਦਾ ਸਖਤ ਐਕਸ਼ਨ, ਮੁੱਖ ਦੋਸ਼ੀ ਗ੍ਰਿਫਤਾਰ
Pathankot News : ਟਰੇਡਿੰਗ ਦਾ ਇਸ਼ਤਿਹਾਰ ਦੇਖ ਕੇ ਲਿੰਕ 'ਤੇ ਕਲਿੱਕ ਕੀਤਾ, 10.55 ਲੱਖ ਰੁਪਏ ਗਵਾਏ
Pathankot News : ਲਿੰਕ 'ਤੇ ਕਲਿੱਕ ਕਰਨ 'ਤੇ ਲੋਕਾਂ ਨੂੰ ਕਈ ਕੰਪਨੀਆਂ 'ਚ ਪੈਸਾ ਲਗਾਉਣ ਲਈ ਕਿਹਾ ਗਿਆ
Mohali News : ਮੁਹਾਲੀ ਦੇ ਏਅਰਪੋਰਟ ’ਤੇ ਪਤੀਆਂ ਦੀ ਭਾਲ਼ 'ਚ ਪੁੱਜੀਆਂ ਲਾੜੀਆਂ
Mohali News : ਵਿਆਹੁਤਾਵਾਂ ਏਅਰਪੋਰਟ 'ਤੇ ਆਪਣੇ NRI ਪਤੀ ਦੀ ਭਾਲ਼ ਕਰਦੀਆਂ ਆਈਆਂ ਨਜ਼ਰ
Jalandhar News: ਅਚਾਨਕ ਬਲਦੀ ਚਿਖਾ 'ਚ ਇਕ ਵਿਅਕਤੀ ਨੇ ਮਾਰੀ ਛਾਲ, 70 ਫੀਸਦੀ ਤੱਕ ਝੁਲਸਿਆ
Jalandhar News: ਮਾਨਸਿਕ ਤੌਰ 'ਤੇ ਹੈ ਪਰੇਸ਼ਾਨ
Punjab News: ਅਰਾਮ ਕਰ ਰਹੇ ਮਜ਼ਦੂਰਾਂ ਤੇ ਡਿੱਗੀ ਕਮਰੇ ਦੀ ਛੱਤ, 8 ਜ਼ਖ਼ਮੀਂ
Punjab News: ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ।