ਪੰਜਾਬ
Majitha liquor case: ਮਜੀਠਾ ਸ਼ਰਾਬ ਕਾਂਡ 'ਚ ਹੁਣ ਤੱਕ 16 ਦੋਸ਼ੀ ਕੀਤੇ ਗ੍ਰਿਫ਼ਤਾਰ
'18 ਮੁਲਜਮ ਕੀਤੇ ਨਾਮਜ਼ਦ'
Punjab News : ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖਿਆ, ਮੀਥੇਨੌਲ 'ਤੇ ਸਖ਼ਤ ਕਾਨੂੰਨ ਦੀ ਕੀਤੀ ਮੰਗ
Punjab News : ਕਿਹਾ -‘‘ਜ਼ਹਿਰੀਲੀ ਸ਼ਰਾਬ ਦਾ ਖ਼ਤਰਾ ਸਿਰਫ਼ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਫੈਲ ਰਿਹਾ ਹੈ’’
ਹਾਈ ਕੋਰਟ ਨੇ ਮਾੜੀਆਂ ਸਿਹਤ ਸੇਵਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ
ਸਿਹਤ ਵਿਭਾਗ ਤੋਂ ਮੰਗਿਆ ਵਿਸਥਾਰਤ ਹਲਫ਼ਨਾਮਾ
ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ
ਜਲਾਲਾਬਾਦ ਵਿੱਚ 17 ਹਜ਼ਾਰ ਲੀਟਰ ਦੇ ਕਰੀਬ ਲਾਹਨ ਕੀਤੀ ਗਈ ਨਸ਼ਟ
Punjab News : BSF ਦਾ ਜਵਾਨ ਰਿਹਾਅ ਹੋ ਕੇ ਆਉਣ ’ਤੇ ਬੋਲੇ ਬਿੱਟੂ
Punjab News :ਕਿਹਾ -ਇਹ ਨਵਾਂ ਭਾਰਤ ਹੈ ਜਿੱਥੇ ਹਰ ਨਾਗਰਿਕ ਦੀ ਪਰਵਾਹ ਕੀਤੀ ਜਾਂਦੀ ਹੈ ਅਤੇ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਜਵਾਬ ਦਿੱਤਾ ਜਾਂਦਾ
Moga News : ਮੋਗਾ ਪੁਲਿਸ ਨੇ 1200 ਲਿਟਰ ਲਾਹਣ ਨਾਲ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ, ਚਾਰ ਦੀ ਭਾਲ ਜਾਰੀ
Moga News : ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ਪਲਾਸਟਿਕ ਦੀ ਤਰਪਾਲ ਦੇ ਹੇਠਾਂ ਲੁਕੋ ਕੇ ਰੱਖੀ ਸੀ ਲਾਹਣ
Patiala News : ਕਰਨਲ ਬਾਠ ਕੁੱਟਮਾਰ ਮਾਮਲਾ: ਇੰਸਪੈਕਰਟ ਰੋਨੀ ਨੂੰ ਨਹੀਂ ਮਿਲੀ ਰਾਹਤ
Patiala News : 16 ਮਈ ਨੂੰ ਹੋਵੇਗੀ ਸੁਣਵਾਈ, SIT ਕਰੇਗੀ ਪੜਤਾਲ ਰਿਪੋਰਟ ਦਾਖਲ
BBMB News: ਪਾਣੀ ਦੇ ਮੁੱਦੇ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
HC ਨੇ BBMB, ਕੇਂਦਰ ਤੇ ਹਰਿਆਣਾ ਸਰਕਾਰ ਨੂੰ ਕੀਤਾ ਨੋਟਿਸ ਜਾਰੀ
Moga Accident News: ਮੋਗਾ ਵਿੱਚ ਆਪਸ ਵਿਚ ਟਕਰਾਈਆਂ 2 ਕਾਰਾਂ, 2 ਲੋਕਾਂ ਦੀ ਹੋਈ ਮੌਤ
Moga Accident News: ਇੱਕ ਔਰਤ ਸਮੇਤ 2 ਲੋਕ ਜ਼ਖ਼ਮੀ
Sofiya Qureshi: ਵੜਿੰਗ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਦੇ ਬਿਆਨ ਦੀ ਕੀਤੀ ਨਿਖੇਧੀ
ਕਿਹਾ, 'ਭਾਜਪਾ ਦੇਸ਼ ਦੇ ਇੱਕਜੁਟਤਾ 'ਤੇ ਮਾਹੌਲ ਨੂੰ ਫਿਰਕੂ ਬਿਆਨਾਂ ਨਾਲ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ'