ਪੰਜਾਬ
Abohar News: ਧੀ ਦੇ ਸਹੁਰਿਆਂ ਤੋਂ ਦੁਖੀ ਹੋ ਕੇ ਮਾਂ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Abohar News: ਪੈਸਿਆਂ ਦੀ ਕਰਦੇ ਸਨ ਮੰਗ
khanna News : ਪੈਰਾ-ਕਰਾਟੇ ਐਥਲੀਟ ਨੂੰ ਸਰਕਾਰ ਨੇ ਦਿੱਤੀ ਨੌਕਰੀ ,ਡੀਸੀ ਦਫਤਰ ਦੇ ਬਾਹਰ ਕਰ ਰਿਹਾ ਸੀ ਬੂਟ ਪਾਲਿਸ਼
ਗਾਇਕ ਕਰਨ ਔਜਲਾ ਨੇ ਵੀ ਬੀਤੇ ਦਿਨੀਂ ਖਿਡਾਰੀ ਦਾ ਚੁਕਾਇਆ ਸੀ 9 ਲੱਖ ਦਾ ਕਰਜ਼ਾ
Pathankot News : ਪਠਾਨਕੋਟ ‘ਚ ਕੰਧ ਟੱਪ ਕੇ ਘਰ ‘ਚ ਵੜੇ ਸ਼ੱਕੀ ਵਿਅਕਤੀ, ਡਰੇ ਲੋਕ ਘਰਾਂ ਵਿਚ ਹੋਏ ਕੈਦ
Pathankot News : ਪੁਲਿਸ ਚਲਾ ਰਹੀ ਸਰਚ ਅਭਿਆਨ
Ludhiana News : ਗੁਆਂਢੀ ਅਤੇ ਉਸ ਦੇ ਨੌਕਰ ਨੇ ਤੇਜ਼ਧਾਰ ਹਥਿਆਰ ਨਾਲ ਕਿਸਾਨ ਦਾ ਖੇਤ 'ਚ ਹੀ ਕੀਤਾ ਕਤਲ
ਮ੍ਰਿਤਕ ਦੀ ਜ਼ਮੀਨ ਖਰੀਦਣਾ ਚਾਹੁੰਦੇ ਸਨ ਆਰੋਪੀ
Jagdish Bhola News: ਜਗਦੀਸ਼ ਭੋਲਾ ਦੇ ਪਿਤਾ ਦਾ ਹੋਇਆ ਦੇਹਾਂਤ, ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਮਿਲੀ ਜ਼ਮਾਨਤ
Jagdish Bhola News: ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਗਿੱਦੜਬਾਹਾ ਨੇੜਲੇ ਪਿੰਡ ਰਾਏਕੇ ਕਲਾਂ ਵਿਖੇ ਕੀਤਾ ਜਾਵੇਗਾ
Sidhu Moosewala News: ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ
Sidhu Moosewala News: ਪਿਛਲੀ ਸੁਣਾਈ ਬੀਤੀ 5 ਜੁਲਾਈ ਨੂੰ ਹੋਈ ਸੀ।
Ucha Dar Babe Nanak Da: ‘ਉੱਚਾ ਦਰ..’ ਵਿਖੇ 28 ਜੁਲਾਈ ਨੂੰ ਆਉਣ ਵਾਲੇ ਵੀਰਾਂ/ਭੈਣਾਂ ਲਈ ਕੁੱਝ ਜ਼ਰੂਰੀ ਬੇਨਤੀਆਂ
Ucha Dar Babe Nanak Da: ਗੁਆਂਢੀ ਰਾਜਾਂ ਅਤੇ ਦਿੱਲੀ ਤੋਂ ਆਉਣ ਵਾਲੇ 9:30 ਵਜੇ ਤਕ ਪਹੁੰਚ ਯਕੀਨੀ ਬਣਾਉਣ : ਮਿਸ਼ਨਰੀ
Punjab News : ਸੰਸਦ 'ਚ ਅੰਮ੍ਰਿਤਪਾਲ ਸਿੰਘ ਬਾਰੇ MP ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ , ਰਾਮ ਰਮੇਸ਼ ਨੇ ਕਹੀ ਇਹ ਗੱਲ
'MP ਸਲਾਖਾਂ ਪਿੱਛੇ, ਇਹ ਵੀ ਐਮਰਜੈਂਸੀ ਹੈ', ਸੰਸਦ 'ਚ ਅੰਮ੍ਰਿਤਪਾਲ ਦੇ ਸਮਰਥਨ 'ਚ ਬੋਲੇ ਸੀ ਚਰਨਜੀਤ ਸਿੰਘ ਚੰਨੀ
ਪੰਜਾਬ ਦੀਆਂ 42 ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ,ਸੂਬਾ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਹਾਈਕੋਰਟ 'ਚ ਮੰਗਿਆ ਹੋਰ ਸਮਾਂ
ਮਲੇਰਕੋਟਲਾ ਵਾਸੀ ਬੇਅੰਤ ਸਿੰਘ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ ਜਨਹਿੱਤ ਪਟੀਸ਼ਨ
Punjab Education Department news : ਪੰਜਾਬ ਸਿੱਖਿਆ ਵਿਭਾਗ 'ਚ ਹੁਣ ਹੋਣਗੇ ਤਬਾਦਲੇ, ਵਿਭਾਗ ਨੇ ਇਸ ਸਬੰਧੀ ਆਨਲਾਈਨ ਖੋਲ੍ਹਿਆ ਪੋਰਟਲ
Punjab Education Department news : ਅਧਿਆਪਕ ਦਾ ACR ਵੀ ਜਾਵੇਗਾ ਦੇਖਿਆ