ਪੰਜਾਬ
Gurdaspur News : ਬਟਾਲਾ ਪੁਲਿਸ ਨੇ 10,000 ਰੁਪਏ ਦੇ ਲਾਲਚ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਨੂੰ ਕਾਬੂ
Gurdaspur News : ਮੁਲਜ਼ਮਾਂ ਕੋਲੋਂ 1 ਪਿਸਤੌਲ ਅਤੇ 2 ਗੱਡੀਆਂ ਹੋਈਆਂ ਬਰਾਮਦ
Moga News : ਮੋਗਾ ’ਚ ਸਕੂਲ 'ਚ ਬੱਚਿਆਂ ਦੀ ਹੋਈ ਕੁੱਟਮਾਰ, ਵੋਖੋ ਤਸਵੀਰਾਂ
Moga News : ਕਲਾਸ ਰੂਮ ’ਚ ਲੜ ਰਹੇ ਸਨ ਬੱਚੇ, ਪ੍ਰਿੰਸੀਪਲ ਨੇ ਲਾਈਨ 'ਚ ਖੜ੍ਹ ਕੇ ਕੁੱਟਿਆ
Kapurthala News : ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਇਟਲੀ 'ਚ ਬਣਿਆ ਟਰਾਮ ਚਾਲਕ
ਕਪੂਰਥਲਾ ਦੇ ਪਿੰਡ ਨਡਾਲਾ ਦਾ ਹਰਪ੍ਰੀਤ ਸਿੰਘ 2009 ਵਿੱਚ ਗਿਆ ਸੀ ਇਟਲੀ
Firozpur News : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚ ਹਵਾਲਾਤੀ ਨੇ ਹੈੱਡ ਵਾਰਡਨ 'ਤੇ ਕੀਤਾ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ
ਬੈਡਮਿੰਟਨ ਖੇਡਣ ਵਾਲੇ ਰੈਕੇਟ ਨੂੰ ਤੋੜ ਕੇ ਉਸ ਦਾ ਬਣਾਇਆ ਤੇਜ਼ਧਾਰ ਹਥਿਆਰ
Fazilka News : ਫਾਜ਼ਿਲਕਾ 'ਚ ਪਤੀ ਨੇ ਬੇਹਿਰਮੀ ਨਾਲ ਪਤਨੀ ਦਾ ਕੀਤਾ ਕਤਲ
Fazilka News : ਖੇਤਾਂ 'ਚ ਕੰਮ ਕਰਦੇ ਸਮੇਂ ਕੁਹਾੜੀ ਨਾਲ ਕੀਤਾ ਹਮਲਾ
Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਿਆ
Amritpal Singh News: ਫਿਲੌਰ ਤੋਂ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿਆ ਸੀ ਗ੍ਰਿਫਤਾਰ
Faridkot News : ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੀ.ਡੀ.ਪੀ.ਓ ਦਫ਼ਤਰ ਫ਼ਰੀਦਕੋਟ ਦਾ ਕੀਤਾ ਅਚਨਚੇਤ ਦੌਰਾ
Faridkot News : ਉਹਨਾਂ ਤਿਆਰ ਕੀਤੇ ਦਲੀਆ ਅਤੇ ਖਿਚੜੀ ਨੂੰ ਖੁਦ ਖਾ ਕੇ ਚੈਕ ਕਰਨ ਉਪੰਰਤ ਤਸੱਲੀ ਕੀਤੀ ਪ੍ਰਗਟ
New Traffic Rules : ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ, ਟ੍ਰੈਫਿਕ ਤੇ ਸੜਕ ਸੁਰੱਖਿਆ ਵਲੋਂ ਪੱਤਰ ਜਾਰੀ
New Traffic Rules : ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ, 3 ਸਾਲ ਦੀ ਕੈਦ ਤੇ 25,000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ
Punjab Weather Update: ਪੰਜਾਬ ਵਿਚ ਅਗਲੇ ਦੋ ਦਿਨ ਪਵੇਗਾ ਭਾਰੀ ਮੀਂਹ, ਅਲਰਟ ਕੀਤਾ ਜਾਰੀ
Punjab Weather Update: ਅੱਜ ਵੀ ਕਈ ਇਲਾਕਿਆਂ ਵਿਚ ਛਾਏ ਬੱਦਲ
Punjab News : ਬਿਕਰਮ ਮਜੀਠੀਆ ਨੇ SIT ਮੁਹਰੇ ਪੇਸ਼ ਨਾ ਹੋਣ ਦਾ ਦੱਸਿਆ ਕਾਰਨ ,ਪੜ੍ਹੋ ਪੂਰੀ ਖ਼ਬਰ
ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਰਾਹੀਂ SIT ਨੂੰ ਸੂਚਨਾ ਭੇਜੀ ਗਈ