ਪੰਜਾਬ
Punjab News: ਤੀਹਰੇ ਕਤਲ ਮਾਮਲੇ ’ਚ ਅਦਾਲਤ ਨੇ ਕਾਤਲ ਨੂੰ ਸੁਣਾਈ 70 ਸਾਲ ਦੀ ਸਜ਼ਾ
Punjab News: 3 ਜੂਨ 2020 ਦੀ ਰਾਤ ਨੂੰ ਮੁਲਜ਼ਮ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Amritpal Singh News: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਰੱਦ ਹੋ ਸਕਦੀ ਹੈ MP ਮੈਂਬਰਸ਼ਿਪ!
Amritpal Singh News: ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪਟੀਸ਼ਨ ਕੀਤੀ ਦਾਇਰ
Punjab Haryana High Court: ਜਮਾਨਤਦਾਰਾਂ ਦੀ ਪ੍ਰਮਾਣਿਕਤਾ ਲਈ ਫੀਸ ਗੈਰ-ਕਾਨੂੰਨੀ, ਆਧਾਰ ਐਪ ਰਾਹੀਂ ਹੋਵੇ ਪਛਾਣ: ਹਾਈ ਕੋਰਟ
Punjab Haryana High Court: ਹਾਈ ਕੋਰਟ ਨੇ ਕਿਹਾ ਕਿ MAadhaar ਐਪ ਦੀ ਵਰਤੋਂ ਪ੍ਰਮਾਣਿਕਤਾ ਦੀ ਜਾਂਚ ਲਈ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਪੂਰਾ ਸਬੂਤ ਹੈ
Punjab News: ਬਿਜਲੀ ਬੰਦ ਹੋਣ ਕਾਰਨ ਡਾਕਟਰਾਂ ਨੇ ਮੋਬਾਈਲ ਟਾਰਚ ਨਾਲ ਕੀਤਾ ਸੀ-ਸੈਕਸ਼ਨ
Punjab News: ਡਾਕਟਰਾਂ ਨੇ ਕਿਹਾ ਕਿ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ, ਮਾਂ ਅਤੇ ਨਵਜੰਮਿਆ ਬੱਚਾ ਦੋਨਾਂ ਦੀ ਸਿਹਤ ਠੀਕ ਹੈ।
Oman Plane Crash: ਹਾਦਸਾਗ੍ਰਸਤ ਸਮੁੰਦਰੀ ਜਹਾਜ਼ ’ਚ ਪਠਾਨਕੋਟ ਦਾ ਨੌਜਵਾਨ ਲਾਪਤਾ
Oman Plane Crash: ਪ੍ਰਵਾਰ ਨੇ ਦਸਿਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਜਹਾਜ਼ ਹਾਦਸਾਗ੍ਰਸਤ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
Punjab Weather Update : ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅੱਜ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update : 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣ ਦਾ ਅਲਰਟ ਵੀ ਜਾਰੀ
Kapurthala News : ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਬਿਹਾਰ ਨਿਵਾਸੀ ਨੌਜਵਾਨ ਵੱਲੋਂ ਰੇਪ , ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
ਪੀਜੀ ਛੱਡਣ ਦੇ ਬਹਾਨੇ ਆਇਆ ਸੀ ਆਰੋਪੀ
Kapurthala News : ਫਾਰਚੂਨਰ ਗੱਡੀ ਨੇ ਸਾਈਕਲ ਸਵਾਰ ਵਿਅਕਤੀ ਨੂੰ ਮਾਰੀ ਟੱਕਰ, ਸਾਇਕਲ ਸਵਾਰ ਦੀ ਮੌਕੇ 'ਤੇ ਹੋਈ ਮੌਤ
ਮ੍ਰਿਤਕ ਪਿਆਰਾ ਸਿੰਘ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ
Ludhiana News : ਲੁਧਿਆਣਾ ’ਚ 3 ਲੱਖ ਰੁਪਏ ਲੈ ਕੇ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ’ਤੇ ਧੋਖਾਧੜੀ ਕੇਸ ਦਰਜ
Ludhiana News : ਮੁਲਜ਼ਮ ਨੇ ਰਜਿਸਟਰੀ ਕਰਵਾਉਣ ਤੋਂ ਕਰ ਦਿਤਾ ਮਨ੍ਹਾਂ ਕਰ
Jalandhar News : ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ Bio CNG ਫੈਕਟਰੀ ਖ਼ਿਲਾਫ਼ ਕੰਧਾਲਾ ਗੁਰੂ ਵਾਸੀਆਂ ਦੇ ਵਿਰੋਧ ਦੀ ਹਮਾਇਤ
Jalandhar News : ਕੈਬਨਿਟ ਮੰਤਰੀ ਨੇ ਕੰਧਾਲਾ ਗੁਰੂ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨਗੇ