ਪੰਜਾਬ
ਜ਼ੋਨ ਟਾਂਗਰਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਚਰਨਜੀਤ ਕੌਰ ਨੂੰ ਹਾਈਕੋਰਟ ਤੋਂ ਰਾਹਤ
ਨਾਮਜ਼ਦਗੀ ਰੱਦ ਕਰਨ ਦੇ ਫੈਸਲੇ 'ਤੇ ਰੋਕ
ਕਾਂਗਰਸ ਆਗੂ ਰਾਜਕੁਮਾਰ ਵੇਰਕਾ ਦਾ ਨਵਜੋਤ ਕੌਰ ਸਿੱਧੂ ਦੇ ਮੁੱਦੇ 'ਤੇ ਬਿਆਨ
“ਇਹ ਸੌਦੇਬਾਜ਼ੀ ਦੀ ਖੇਡ ਨਹੀਂ ਹੈ, ਫਿਲਹਾਲ ਪਾਰਟੀ ਨੇ ਉਸ ਵਿਰੁੱਧ ਕਾਰਵਾਈ ਕੀਤੀ ਹੈ“
ਲੁਧਿਆਣਾ 'ਚ 2 ਭਰਾ ਪੰਜ ਦਿਨਾਂ ਤੋਂ ਲਾਪਤਾ
ਰਿਤਿਕ (8 ਸਾਲ) ਅਤੇ ਅਭਿਸ਼ੇਕ (13 ਸਾਲ) ਗੁਰੂ ਅਰਜਨ ਦੇਵ ਨਗਰ ਤੋਂ ਹੋਏ ਲਾਪਤਾ
ਨਿਆਂ ਕੋਈ ਰਸਮੀ ਕਾਰਵਾਈ ਨਹੀਂ ਹੈ, ਉਦੇਸ਼ ਪੀੜਤ ਨੂੰ ਉਨ੍ਹਾਂ ਦੇ ਅਸਲ ਸਥਿਤੀ ਦੇ ਨੇੜੇ ਲਿਆਉਣਾ ਹੁੰਦਾ ਹੈ: ਅਦਾਲਤ
ਮੁਆਵਜ਼ੇ ਨੂੰ ਸਿਰਫ਼ 3.32 ਲੱਖ ਤੋਂ ਵਧਾ ਕੇ 11.89 ਲੱਖ ਕਰ ਦਿੱਤਾ
Punjab Weather Update: ਪੰਜਾਬ ਵਿਚ ਠੰਢ ਨੇ ਕੱਢੇ ਵੱਟ, ਕਈ ਇਲਾਕਿਆਂ ਵਿਚ ਪੈ ਰਹੀ ਸੰਘਣੀ ਧੁੰਦ
Punjab Weather Update: ਫਰੀਦਕੋਟ 5.2 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਠੰਢਾ ਇਲਾਕਾ
ਲੁਧਿਆਣਾ ਵਿਚ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਹੋਇਆ ਜ਼ਖ਼ਮੀ, ਦੂਜਾ ਮੁਲਜ਼ਮ ਹੋਇਆ ਫਰਾਰ
ਸਾਡੇ ਪਿੰਡ 'ਚ ਆਸਾਨੀ ਨਾਲ ਮਿਲ ਰਿਹਾ ਚਿੱਟਾ: MP ਚਰਨਜੀਤ ਸਿੰਘ ਚੰਨੀ
'ਸਿਰਫ਼ ਇੱਕ ਫੋਨ ਕਰਨ 'ਤੇ ਹੀ ਚਿੱਟਾ ਮਿਲ ਜਾਂਦਾ'
ਜਲੰਧਰ 'ਚ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
17 ਸਾਲ ਦੇ ਵਿਕਾਸ ਵਜੋਂ ਹੋਈ ਮ੍ਰਿਤਕ ਦੀ ਪਛਾਣ
ਅੰਮ੍ਰਿਤਸਰ ਹਵਾਈ ਅੱਡੇ 'ਤੇ 67,600 ਗੈਰ-ਕਾਨੂੰਨੀ ਸਿਗਰਟਾਂ ਬਰਾਮਦ
ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਤੋਂ ਕੀਤੀਆਂ ਬਰਾਮਦ, 11.49 ਲੱਖ ਰੁਪਏ ਹੈ ਬਾਜ਼ਾਰੀ ਕੀਮਤ
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਸਥਾਨ ਦੇ ਟਿੱਬੀ ਵਿਖੇ ਕਿਸਾਨਾਂ 'ਤੇ ਜਬਰ ਦੀ ਨਿਖੇਧੀ
ਬਿਜਲੀ ਸੋਧ ਬਿੱਲ ਦੇ ਖਿਲਾਫ ਜਥੇਬੰਦੀਆਂ ਦੀ ਸਾਂਝੀ ਮੀਟਿੰਗ