ਪੰਜਾਬ
ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਸਿੱਖ ਜਗਤ ਦੇ ਜ਼ਖ਼ਮ ਹਾਲੇ ਵੀ ਅੱਲੇ: ਗਿਆਨੀ ਹਰਪ੍ਰੀਤ ਸਿੰਘ
'ਕੋਟਕਪੂਰਾ ਵਿਖੇ ਅਕਾਲੀ-ਭਾਜਪਾ ਸਰਕਾਰ ਨੇ ਸਿੱਖਾਂ 'ਤੇ ਚਲਾਈ ਸੀ ਗੋਲੀ'
ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਲਈ 8.76 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 16 ਜ਼ਿਲ੍ਹਿਆਂ ਦੇ 1718 ਲਾਭਪਾਤਰੀਆਂ ਨੂੰ ਮਿਲੇਗਾ ਲਾਭ
ਜਲੰਧਰ ਦੇ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ
ਨਵੇਂ ਖੁਲਾਸੇ ਅਨੁਸਾਰ ਕਮਲ ਅਰੋੜਾ ਨੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਸੀ ਖੁਦਕੁਸ਼ੀ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ
ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਕੇਂਦਰ ਸਰਕਾਰ : ਸ਼ਿਵਰਾਜ ਸਿੰਘ ਚੌਹਾਨ
ਕਣਕ ਦੇ ਬੀਜ ਲਈ 74 ਕਰੋੜ ਰੁਪਏ ਕੇਂਦਰ ਸਰਕਾਰ ਨੇ ਕੀਤੇ ਜਾਰੀ
'ਆਪ੍ਰੇਸ਼ਨ ਸਿੰਦੂਰ-2' ਸ਼ੁਰੂ ਹੋਣ ਦੀਆਂ ਅਫਵਾਹਾਂ ਨੇ ਡਰਾਏ ਭਾਰਤ-ਪਾਕਿ ਸਰਹੱਦ ਦੇ ਆਖਰੀ ਪਿੰਡ ਦੇ ਲੋਕ
ਪਾਕਿਸਤਾਨ ਦੇ ਹਮਲੇ ਤੋਂ ਬਚਣ ਲਈ ਬੰਕਰਾਂ ਦੀ ਮੁੜ ਕੀਤੀ ਜਾ ਰਹੀ ਸਾਫ਼-ਸਫ਼ਾਈ
Abohar News: ਬੱਲੂਆਣਾ 'ਚ ਤੇਜ਼ ਰਫ਼ਤਾਰ ਕਾਰ ਨੇ ਤਿੰਨ ਵਿਦਿਆਰਥੀਆਂ ਮਾਰੀ ਟੱਕਰ
2 ਵਿਦਿਆਰਥੀਆਂ ਦੀ ਮੌਕੇ 'ਤੇ ਹੋਈ ਮੌਤ
ਪੰਜਾਬ 'ਚ ਰਾਜ ਸਭਾ ਲਈ ਫਰਜੀਵਾੜਾ : ਨਵਨੀਤ ਚਤੁਰਵੇਦੀ ਦੇ ਖ਼ਿਲਾਫ਼ ਅਪਰਾਧਕ ਮਾਮਲਾ ਕੀਤਾ ਗਿਆ ਦਰਜ
ਪੰਜਾਬ ਦੇ 20 ‘ਆਪ' ਵਿਧਾਇਕਾਂ ਦੇ ਜਾਅਲੀ ਸਾਈਨ ਤੇ ਮੋਹਰਾਂ ਇਸਤੇਮਾਲ ਕਰਨ ਦਾ ਲੱਗਿਆ ਆਰੋਪ
ਪੰਜਾਬ 'ਚ ਰਾਜ ਸਭਾ ਲਈ ਫਰਜੀਵਾੜਾ : ਨਵਨੀਤ ਚਤੁਰਵੇਦੀ ਦੇ ਖ਼ਿਲਾਫ਼ ਅਪਰਾਧਕ ਮਾਮਲਾ ਕੀਤਾ ਗਿਆ ਦਰਜ
ਪੰਜਾਬ ਦੇ 20 ‘ਆਪ' ਵਿਧਾਇਕਾਂ ਦੇ ਜਾਅਲੀ ਸਾਈਨ ਤੇ ਮੋਹਰਾਂ ਇਸਤੇਮਾਲ ਕਰਨ ਦਾ ਲੱਗਿਆ ਆਰੋਪ
ਲੁਧਿਆਣਾ 'ਚ DIG ਦੇ ਘਰ ASI ਨੇ ਕੀਤੀ ਖੁਦਕੁਸ਼ੀ
ਡਿਊਟੀ 'ਤੇ ਤਾਇਨਾਤ ASI ਨੇ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ 'ਚ ਮਾਰੀ ਗੋਲੀ