ਪੰਜਾਬ
ਬਾਜਵਾ ਤੇ ਚੰਨੀ ਨੇ ਰਾਹੁਲ ਗਾਂਧੀ ਨੂੰ ਧਮਕੀ ਦੇਣ 'ਤੇ ਭਾਜਪਾ ਦੀ ਕੀਤੀ ਤਿੱਖੀ ਆਲੋਚਨਾ
ਕਿਸਾਨਾਂ ਦੇ ਮੁੱਦਿਆ ਨੂੰ ਜਲਦ ਹੀ ਕਰਨਾ ਚਾਹੀਦਾ ਹੈ ਹੱਲ
Ludhiana News: ਲੁਧਿਆਣਾ 'ਚ ਲੜਕੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ
Ludhiana News: ਕੇਅਰਟੇਕਰ ਦਾ ਕਰਦੀ ਕੰਮ, ਮਹੀਨਾ ਪਹਿਲਾਂ ਸ਼ਹਿਰ ਆਈ ਸੀ
Abohar Accident News: ਨਹਿਰ 'ਚ ਨਹਾਉਣ ਜਾ ਰਹੇ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਹੋਈ ਮੌਤ
Abohar Accident News: ਮੋਟਰਸਾਈਕਲ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Jalandhar News : ਪੰਜਾਬੀ ਗਾਇਕ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ , ਡੌਂਕੀ ਲਗਵਾ ਕੇ ਵਿਦੇਸ਼ ਭੇਜਣ ਦਾ ਮਾਮਲਾ
ਪੀੜਤ ਦਾ 50 ਲੱਖ ਰੁਪਏ ਵਿੱਚ ਹੋਇਆ ਸੌਦਾ
ਚੰਡੀਗੜ੍ਹ ਗ੍ਰਨੇਡ ਮਾਮਲਾ: 18 ਸਤੰਬਰ ਤੱਕ ਮੁੱਖ ਮੁਲਜ਼ਮ ਰੋਹਨ ਮਸੀਹ ਦਾ ਮਿਲਿਆ ਰਿਮਾਂਡ
ਮੁਲਜ਼ਮ ਰੋਹਨ ਮਸੀਹ ਨੇ ਮੁੱਖ ਭੂਮਿਕਾ ਦੀ ਕਬੂਲੀ ਗੱਲ
Patiala News : 2014 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜ਼ਿਲ੍ਹੇ ਦੇ ਸੁਧਾਰ ਲਈ ਲੋਕਾਂ ਨੂੰ ਸੁਝਾਉ ਦੇਣ ਦਾ ਦਿੱਤਾ ਖੁੱਲ੍ਹਾ ਸੱਦਾ
Punjabi Singer: ਪੰਜਾਬੀ ਗਾਇਕ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
Punjabi Singer: ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੌਂਕੀ ਲਗਾ ਕੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
ਚੋਣ ਪ੍ਰਚਾਰ ਵਿੱਚ ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਸਥਾਨਾਂ ਦੀ ਵਰਤੋਂ ਕਰਨ ਦੀ ਇਲਜ਼ਾਮ
Mansa News : ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਕੋਰਟ 'ਚ ਪੇਸ਼ ਕੀਤੀ ਗਈ ਮੂਸੇਵਾਲਾ ਦੀ ਥਾਰ, ਪੜ੍ਹੋ ਪੂਰੀ ਖ਼ਬਰ
Mansa News : ਪਿਤਾ ਬਲਕੌਰ ਸਿੰਘ ਤੇ ਗਵਾਹ ਗੁਰਵਿੰਦਰ ਸਿੰਘ ਕੋਰਟ 'ਚ ਨਹੀਂ ਹੋਏ ਪੇਸ਼, 27 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
Punjab Raid News: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲਾ ਮਾਮਲਾ: ਪੰਜਾਬ 'ਚ NIA ਦੇ ਛਾਪੇ
Punjab Raid News: ਅਤਿਵਾਦ ਰੋਕੂ ਏਜੰਸੀ NIA ਨੇ ਇਸ ਸਬੰਧ ਵਿੱਚ ਪਿਛਲੇ ਸਾਲ ਜੂਨ 'ਚ ਮਾਮਲਾ ਦਰਜ ਕੀਤਾ ਸੀ।