ਪੰਜਾਬ
Punjab News: ਮਾਲਵੇ ਦੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ’ਤੇ ਪੰਜਾਬ ਨਾ ਦੇ ਸਕਿਆ ਜਵਾਬ, ਹਾਈ ਕੋਰਟ ਨੇ ਲਾਈ ਫਟਕਾਰ
Punjab News: ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ’ਤੇ ਇਸ ਸਬੰਧ ’ਚ ਜਵਾਬ ਦੇਣ ਦੇ ਹੁਕਮ ਦਿਤੇ
Partap singh Bajwa News: ਬਾਜਵਾ ਨੇ ਆਰਟੀਆਈ ਐਕਟ 2005 ਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਲਈ 'ਆਪ' ਸਰਕਾਰ ਦੀ ਨਿਖੇਧੀ ਕੀਤੀ
Partap singh Bajwa News: ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ 'ਆਪ' ਸਰਕਾਰ ਨੂੰ ਸੂਬੇ ਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਕੋਈ ਚਿੰਤਾ ਨਹੀਂ ਹੈ।
Punjab News: ਬਰਨਾਲਾ ’ਚ ਨਸ਼ਈਆਂ ਦੀ ਕਰਤੂਤ : ਨਾਬਾਲਗ ਦੀ ਕੀਤੀ ਕੁੱਟਮਾਰ, ਖੋਹੇ ਪੈਸੇ ਤੇ ਕੱਟੇ ਵਾਲ
Punjab News: ਟੀ-ਸ਼ਰਟ ਖਰੀਦਣ ਲਈ ਬਾਜ਼ਾਰ ਗਿਆ ਸੀ
Ludhiana News: ਲੜਕੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਅਸ਼ਲੀਲ ਵੀਡੀਓ, ਵਿਆਹ ਦਾ ਲਾਰਾ ਲਗਾ ਕੇ ਹੋਟਲ ਲੈ ਕੇ ਗਿਆ ਸੀ ਮੁਲਜ਼ਮ
Ludhiana News: ਮੁਲਜ਼ਮ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ
Punjab News: ਲਖਬੀਰ ਲੰਡਾ ਗੈਂਗ ਦੇ 2 ਹੋਰ ਗੁਰਗੇ ਚੜ੍ਹੇ ਪੁਲਿਸ ਦੇ ਹੱਥੀਂ, ਹਥਿਆਰਾਂ ਸਣੇ ਕੀਤਾ ਕਾਬੂ
Punjab News: ਪੁਲਿਸ ਨੇ ਮੁਲਜ਼ਮਾਂ ਕੋਲੋਂ 6 ਦੇਸੀ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ
Punjab News: ਲਾਪਤਾ ਬੱਚਿਆਂ ਨੂੰ ਪੁਲਿਸ ਸਹੀ ਸਲਾਮਤ ਲਿਆਈ ਵਾਪਸ
ਏ.ਐਸ.ਪੀ. ਡੇਰਾਬੱਸੀ ਵੈਭਵ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਇਸ ਮਾਮਲੇ ’ਤੇ ਕਾਫ਼ੀ ਮਿਹਨਤ ਕੀਤੀ ਹੈ
Punjab Weather Update News : ਪੰਜਾਬ ਵਿਚ ਹੁਣ ਨਹੀਂ ਪਵੇਗਾ ਮੀਂਹ, ਵਧੇਗੀ ਹੋਰ ਗਰਮੀ, ਤਾਪਮਾਨ 40 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update News: 17 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ
Khanuri Border News : ਕਿਸਾਨ ਮਜ਼ਦੂਰ ਮੋਰਚਾ ਅਤੇ SKM (ਗੈਰ ਰਾਜਨੀਤਿਕ) ਦੀ ਖਨੌਰੀ ਬਾਰਡਰ ’ਤੇ ਹੋਈ ਅਹਿਮ ਮੀਟਿੰਗ
Khanuri Border News : ਮੀਟਿੰਗ ਦੌਰਾਨ ਲਏ ਗਏ ਜ਼ਰੂਰੀ ਫੈਸਲੇ
Fazilka News : ਪੁਲਿਸ ਨੇ ਨਾਬਾਲਿਗ ਬੱਚੇ ਨਾਲ ਛੇੜਛਾੜ ਕਰਨ ਵਾਲੇ ਨੂੰ ਕੀਤਾ ਕਾਬੂ
Fazilka News : ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਘਰ ਤੋਂ ਸੀ ਫ਼ਰਾਰ
ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 'ਬੈਗ ਫਰੀ ਡੇ' ਦੀ ਸ਼ੁਰੂਆਤ
“ਬੈਗ ਫਰੀ ਡੇਅ ‘ਤੇ ਵਿਦਿਆਰਥੀ ਸਕੂਲ ਵਿੱਚ ਬੈਗ ਨਹੀਂ ਲਿਆਉਣਗੇ, ਉਸ ਦਿਨ ਮਨੋਰੰਜਕ ਗਤੀਵਿਧੀਆਂ ਹੋਣਗੀਆਂ