ਪੰਜਾਬ
Punjab News : ਜਲੰਧਰ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਲੋਕਾਂ ਨੇ ਲਗਾਈ ਮੋਹਰ : ਮੰਤਰੀ ਹਰਪਾਲ ਸਿੰਘ ਚੀਮਾ
Punjab News : ਕਿਹਾ - ਆਮ ਆਦਮੀ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਤੋਂ ‘ਆਪ’ ਉਮੀਦਵਾਰ 2022 ਦੇ ਮੁਕਾਬਲੇ 10 ਗੁਣਾ ਵੱਧ ਵੋਟਾਂ ਨਾਲ ਜਿੱਤੇ
Patiala News : ਪੁਲਿਸ ਨੂੰ ਨਾਕੇਬੰਦੀ ਦੌਰਾਨ ਗੱਡੀ ਦੀ ਤਲਾਸ਼ੀ ਲੈਣ ’ਤੇ ਦੋ ਵਿਅਕਤੀਆਂ ਕੋਲੋਂ 6 ਕਿਲੋ ਅਫ਼ੀਮ ਹੋਈ ਬਰਾਮਦ
Patiala News : ਝਾਰਖੰਡ ਤੇ ਬਿਹਾਰ ਦੇ ਰਸਤੇ ਰਾਹੀਂ ਕੀਤੀਆਂ ਜਾ ਰਹੀਆਂ ਤਸਕਰੀਆਂ
ਸੂਬੇ ਦੇ 07 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ: ਹਰਜੋਤ ਸਿੰਘ ਬੈਂਸ
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਸ ਮੋਰਿੰਡਾ ਦਾ ਨਾਮ ਬਦਲ ਕੇ ਸ਼ਹੀਦ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਸ ਮੋਰਿੰਡਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ
Jalandhar News: ਜਲੰਧਰ ਪੱਛਮੀ ਤੋਂ ਜਿੱਤੇ ਮੋਹਿੰਦਰ ਭਗਤ ਨੇ ਵਿਰੋਧੀਆਂ ਨੂੰ ਦਿੱਤੀ ਸਲਾਹ: ਕਿਹਾ- ਲੋਕਾਂ ਦਾ 'ਆਪ' 'ਤੇ ਭਰੋਸਾ
Jalandhar News: ਮੋਹਿੰਦਰ ਭਗਤ ਨੇ ਕਿਹਾ- ਮੈਨੂੰ ਪੂਰਾ ਭਰੋਸਾ ਸੀ ਕਿ ਅਸੀਂ ਜਿੱਤ ਦਰਜ ਕਰਾਂਗੇ
Fazilka News: ਪਾਕਿ ਤੋਂ ਮੁੜ ਆਇਆ ਡਰੋਨ, BSF ਨੇ ਕੀਤੀ ਫਾਇਰਿੰਗ, ਪਿਸਤੌਲ ਤੇ ਮੈਗਜ਼ੀਨ ਹੋਏ ਬਰਾਮਦ
Fazilka News: ਪਾਕਿ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ
Canada News : ਕੈਨੇਡਾ ’ਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ’ਚ 6 ਪੰਜਾਬੀਆਂ ਸਮੇਤ 16 ਦੀ ਮੌਤ
Canada News : ਇਹ ਹਾਦਸੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਬੀਤੇ 4 ਦਿਨਾਂ 'ਚ ਵੱਖ-ਵੱਖ ਥਾਵਾਂ ’ਤੇ ਵਾਪਰੇ
Punjab News: ਹਰਿਆਣਾ ਤੋਂ ਆਏ ਡਰਾਈਵਰ ਨੇ ਪੰਜਾਬ 'ਚ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਫੁੱਟਪਾਥ 'ਤੇ ਖਾਣਾ ਖਾ ਰਹੇ ਸਨ
Punjab News: ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ
Punjab News: ਉਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਹੈ
Banga News: ਵਿਆਹ ਵਾਲੇ ਦਿਨ ਲਾੜੇ ਦੀ ਹੋਈ ਮੌਤ, ਅਮਰੀਕਾ ਤੋਂ PR ਹੋ ਕੇ ਵਿਆਹ ਕਰਵਾਉਣ ਲਈ ਆਇਆ ਸੀ ਪੰਜਾਬ
Banga News: ਜੈ ਮਾਲਾ ਦੌਰਾਨ ਸਟੇਜ 'ਤੇ ਡਿੱਗਿਆ