ਪੰਜਾਬ
Moga News : ਮੋਗਾ ਦੇ ਪਿੰਡ ਲੁਹਾਰਾ 'ਚ ਬੱਚੇ ਦੀ ਛੱਪੜ ਕਿਨਾਰਿਓਂ ਮਿਲੀ ਲਾਸ਼
Moga News : ਪਿੰਡ ਵਾਲਿਆਂ ਕਤਲ ਦਾ ਖਦਸ਼ਾ ਜਤਾਇਆ
Amritpal Singh : ਲਓ ਜੀ ਅੰਮ੍ਰਿਤਪਾਲ ਸਿੰਘ ਆ ਗਿਆ ਜੇਲ੍ਹ ਤੋਂ ਬਾਹਰ ,ਮਿਲੀ 4 ਦਿਨਾਂ ਦੀ ਪੈਰੋਲ
ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸਹੁੰ ਚੁੱਕਣਗੇ ਅਤੇ ਡਿਬਰੂਗੜ੍ਹ ਜੇਲ੍ਹ ਤੋਂ ਸਿੱਧੇ ਸੰਸਦ ਜਾਣਗੇ
ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆਂ ਕਰਵਾਉਂਣ ਲਈ ਵਚਨਬੱਧ- ਵਿਧਾਇਕ ਡਾ. ਚਰਨਜੀਤ ਸਿੰਘ
ਨਗਰ ਕੌਸਲ ਮੋਰਿੰਡਾ ਦਫਤਰ ਵਿਖੇ ਜਨ ਸੁਣਵਾਈ ਕੈਂਪ ਲਗਾਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾ/ਸਮੱਸਿਆਵਾ
Punjab News : ਪੰਜਾਬ ਸਰਕਾਰ ਨੇ OTS ਦੀ ਮਿਆਦ 16 ਅਗਸਤ ਤੱਕ ਵਧਾਈ
Punjab News : ਵਿੱਤ ਮੰਤਰੀ ਨੇ ਕਿਹਾ ਹੁਣ ਤੱਕ 58756 ਲੋਕਾਂ ਨੂੰ ਮਿਲਿਆ ਫਾਇਦਾ
Singapore news : ਸਿੰਗਾਪੁਰ ’ਚ 33 ਸਾਲਾ ਪੰਜਾਬੀ ਨੌਜਵਾਨ ਦੀ ਮੌਤ
ਆਪਣੇ ਪਿੱਛੇ ਪਤਨੀ ਤੇ 2 ਬੱਚਿਆਂ ਨੂੰ ਛੱਡ ਗਿਆ ਜਸਬੀਰ ਸਿੰਘ
Fazilka News : ਫਾਜ਼ਿਲਕਾ 'ਚ Oil ਮਿੱਲ ਨੂੰ ਲੱਗੀ ਭਿਆਨਕ ਅੱਗ, ਅੰਦਰ ਫ਼ਸਿਆ ਕਰਮਚਾਰੀ
Fazilka News : ਟਰਾਂਸਫਾਰਮਰ ਤੋਂ ਚੰਗਿਆੜੀ ਨਿਕਲਣ ਕਾਰਨ ਲੱਗੀ ਅੱਗ, ਫਿਲਹਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ
Amritpal Singh : ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦੀ ਮਿਲੀ ਇਜਾਜ਼ਤ ,ਉਹ 5 ਜੁਲਾਈ ਨੂੰ ਸੰਸਦ ਭਵਨ ‘ਚ ਸਹੁੰ ਚੁੱਕਣਗੇ
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਮੰਗੀ ਸੀ ਇਜਾਜ਼ਤ
ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਚੁੱਕ ਸਕਦੇ ਨੇ ਸਹੁੰ; ਜਾਣੋ ਵਕੀਲ ਨੇ ਕੀ ਕਿਹਾ..
ਅੰਮ੍ਰਿਤਸਰ ਦੇ ਡੀਸੀ ਅੱਜ ਭੇਜਣਗੇ ਪੱਤਰ
Political news : ਕਾਂਗਰਸ ਨੂੰ ਵੱਡਾ ਝਟਕਾ, ਕਾਂਗਰਸੀ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ‘ਆਪ’’ਚ ਹੋਏ ਸ਼ਾਮਲ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਪੰਜਾਬ ਹਿਤੈਸ਼ੀ ਸਾਰੇ ਲੋਕਾਂ ਦਾ ਸਵਾਗਤ ਹੈ
Chandigarh News : ਚੰਡੀਗੜ੍ਹ ’ਚ ਅਪੰਗ ਕਮਿਸ਼ਨ ’ਚ ਕਮਿਸ਼ਨਰ ਦੀ ਨਿਯੁਕਤੀ
Chandigarh News : ਪ੍ਰਸ਼ਾਸਕ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਮਾਧਵੀ ਕਟਾਰੀਆ ਦੇ ਨਾਮ ਨੂੰ ਦਿੱਤੀ ਪ੍ਰਵਾਨਗੀ