ਪੰਜਾਬ
Ludhiana News : ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ , 3 ਮਹੀਨੇ ਦੀ ਗਰਭਵਤੀ ਸੀ ਮ੍ਰਿਤਕ
ਪਿਤਾ ਬੋਲੇ - ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਪਤੀ
Punjab News: ਗੁਰਮੀਤ ਸਿੰਘ ਖੁੱਡੀਆਂ ਨੇ ਅੱਠ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
ਖੇਤੀਬਾੜੀ ਮੰਤਰੀ ਨੇ ਨਵ-ਨਿਯਕਤ ਸਟਾਫ਼ ਨੂੰ ਪੂਰੀ ਇਮਾਨਦਾਰੀ ਦੀ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ
24 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਹੈ, ਨੀਟ ਪ੍ਰੀਖਿਆ ਮਾਮਲੇ 'ਤੇ NTA ਦੀ ਚੁੱਪ ਬਰਦਾਸ਼ਤ ਨਹੀਂ : ਆਪ
ਭਾਜਪਾ ਸਰਕਾਰ ਪੇਪਰ ਲੀਕ ਕਰਨ ਵਾਲੀ ਸਰਕਾਰ ਹੈ, ਐਨਟੀਏ ਨੀਟ 'ਚ ਹੋਏ ਘੁਟਾਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ: ਬਿਕਰਮ ਜੀਤ ਪਾਸੀ
ਵਿੱਤ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ 'ਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ: ਹਰਪਾਲ ਸਿੰਘ ਚੀਮਾ
ਵਿੱਤ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਕੀ ਵਿਭਾਗਾਂ ਦੇ ਪ੍ਰਸਤਾਵ 'ਤੇ ਵਿਚਾਰ ਕਰਨ ਤੋਂ ਬਾਅਦ ਵਿੱਤ ਵਿਭਾਗ ਇਨ੍ਹਾਂ ਸੰਸਥਾਵਾਂ ਨੂੰ ਵਿੱਤੀ ਮਨਜ਼ੂਰੀ ਦੇਵੇਗਾ।
Punjab News: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਲਕੇ ਪਾਕਿਸਤਾਨ ਜਾਵੇਗਾ 317 ਸ਼ਰਧਾਲੂਆਂ ਦਾ ਜਥਾ
30 ਜੂਨ ਨੂੰ ਹੋਵੇਗੀ ਜਥੇ ਦੀ ਵਾਪਸੀ
Court News: ਹਾਈ ਕੋਰਟ ਨੇ ਕਤਲ ਦੇ ਮੁਲਜ਼ਮ ਨੂੰ ਪੁਲਿਸ ਨਿਗਰਾਨੀ ਹੇਠ LLM ਪ੍ਰੀਖਿਆ ਦੇਣ ਦੀ ਦਿਤੀ ਇਜਾਜ਼ਤ
ਜਸਟਿਸ ਬਹਿਲ ਨੇ ਪਟੀਸ਼ਨਰ ਨੂੰ 75,000 ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿਤੇ
Mohali News : ਮੋਹਾਲੀ ਦੇ ਇੱਕ ਹੋਟਲ 'ਚ ਔਰਤ ਦਾ ਕਤਲ , ਨਾਲ ਰਹਿਣ ਵਾਲਾ ਨੌਜਵਾਨ ਕਾਬੂ ,4 ਸਾਲਾ ਬੱਚਾ ਲਾਪਤਾ
ਪੁਲਿਸ ਮੁਤਾਬਕ ਮਹਿਲਾ ਅਤੇ ਨੌਜਵਾਨ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-1 ਸਥਿਤ ਇਕ ਹੋਟਲ 'ਚ ਕਮਰਾ ਲਿਆ ਸੀ
Fatehgarh Sahib : ਫਤਿਹਗੜ੍ਹ ਸਾਹਿਬ 'ਚ ਤੇਜ਼ ਤੂਫਾਨ ਕਾਰਨ ਡਿੱਗਿਆ ਬਿਜਲੀ ਦਾ ਖੰਭਾ , ਹੇਠਾਂ ਦੱਬਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ
ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਮ੍ਰਿਤਕ
Tarn Taran News : ਤਰਨਤਾਰਨ 'ਚ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ,ਸਰਹੱਦੀ ਪਿੰਡ ਮਸਤਗੜ੍ਹ ਦੇ ਖੇਤਾਂ 'ਚ ਡਿੱਗਿਆ
ਪੁਲਿਸ ਤੇ BSF ਨੇ ਚਲਾਇਆ ਸਰਚ ਆਪਰੇਸ਼ਨ
Health News : ਦੇਸ਼ ’ਚ ਜੰਕ ਫੂਡ ਦੇ ਸੇਵਨ ਕਾਰਨ ਮੋਟਾਪੇ ਦੀ ਵੱਧ ਰਹੀ ਹੈ ਸਮੱਸਿਆ
Health News : ਫ਼ਿਲਹਾਲ 'ਚ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਹੈ ਕਮੀ